ਕੋਰੋਨਾ ਮਹਾਂਮਾਰੀ 'ਚ ਚੁਣੌਤੀਆਂ ਹੁੰਦੇ ਹੋਈ ਵੀ Markfed ਨੇ ਕੀਤੀ ਤਰੱਕੀ

Continues below advertisement
ਡੱਬਾ ਬੰਦ ਖਾਣੇ ਦੀ ਸਪਲਾਈ ਵਿੱਚ Markfed ਮੋਹਰੀ ਹੈ। ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦਾ ਅਦਾਰਾ Markfed ਸ਼ੁੱਧ ਤੇ ਮਿਆਰੀ ਖਾਣ ਦੀਆਂ ਵਸਤਾਂ ਮੁਹੱਇਆ ਕਰਾਉਣ ਲਈ ਜਾਣਿਆ ਜਾਂਦਾ ਹੈ। ਅਣਗਿਣਤ ਪ੍ਰੋਡਕਟਸ ਜਿਹਨਾਂ ਦੀ ਵਿਦੇਸ਼ਾਂ ਵਿੱਚ ਵੀ ਧੂਮ ਹੈ।
1954 'ਚ ਪੰਜਾਬ ਰਾਜ ਸਹਿਕਾਰੀ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮੀਟਿਡ ਯਾਨਿ ਮਾਰਕਫੈੱਡ ਹੋਂਦ 'ਚ ਆਇਆ।
ਅੱਜ 20 ਜ਼ਿਲ੍ਹਿਆਂ 'ਚ ਮਾਰਕਫੈੱਡ ਦੇ 100 ਬ੍ਰਾਂਚ ਦਫ਼ਤਰ ਹਨ।
ਜਿੱਥੇ ਲੌਕਡਾਊਨ ਦੌਰਾਨ ਹਰ ਕਿਸ 'ਤੇ ਵੱਡੀ ਮਾਰ ਪਈ ਪਰ ਕੋਰੋਨਾ ਵਾਇਰਸ ਦਾ ਇਹ ਸੰਕਟ Markfed 'ਤੇ ਭਾਰੀ ਨਹੀਂ ਪਿਆ। ਇੱਥੇ ਨਾ ਨੌਕਰੀਆਂ ਗਈਆਂ ਤੇ ਨਾ ਤਨਖਾਹਾਂ 'ਚ ਕਟੌਤੀ ਕੀਤੀ ਗਈ।
ਇਹ ਇੰਡਸਟ੍ਰੀ ਚੁਣੌਤੀਆਂ 'ਚ ਦਿਨ ਦੁਗੁਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ।
Continues below advertisement

JOIN US ON

Telegram