ਵੱਡੀ ਵਿਰਾਸਤ ਦੇ ਬਾਵਜੂਦ Verka 'ਤੇ ਵੀ ਮਹਾਂਮਾਰੀ ਦਾ ਦਬਾਅ

Continues below advertisement
ABP Sanjha ਸਪੈਸ਼ਲ ਪ੍ਰੋਗਰਾਮ Industry Unlocked ]ਚ ਗੱਲ ਉਸ ਬ੍ਰੈਂਡ ਦੀ ਜਿਹੜਾ ਹਰ ਘਰ 'ਚ ਮੌਜੂਦ ਰਹਿੰਦਾ ਹੈ ਤੇ ਨਾਮ ਹੈ verka. 
ਵੇਰਕਾ ਬ੍ਰੈਂਡ ਜਿਸ ਦਾ ਨਾਮ 1962 'ਚ ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਵੇਰਕਾ ਤੋਂ ਪਿਆ, ਅੱਜ ਇੱਕ ਵੱਡਾ ਬ੍ਰੈਂਡ ਹੈ ਤੇ ਪੰਜਾਬ ਭਰ 'ਚ ਇਸ ਦੇ 11 ਪਲਾਂਟ ਨੇ। 
ਸੈਂਕੜੇ ਪ੍ਰੋਡਕਟ ਬਣਾਉਣ ਵਾਲਾ ਇਹ ਬ੍ਰੈਂਡ ਸਰਕਾਰੀ ਹੈ ਤੇ ਲਗਾਤਾਰ ਵਿਸਤਾਰ ਕਰ ਰਿਹਾ।
Industry Unlocked 'ਚ ABP SANJHA ਵੇਰਕਾ ਦੀ ਗੱਲ ਕਰ ਰਿਹਾ ਹੈ। ਬਾਕੀ ਇੰਡਸਟ੍ਰੀਜ਼ ਵਾਂਗ ਵੇਰਕਾ ਤੇ ਕੋਰੋਨਾ ਤੇ ਲੌਕਡਾਊਨ ਦਾ ਕੀ ਫਰਕ ਪਿਆ ਤੇ ਉਸ ਮੁਸ਼ਕਲ ਦੌਰ 'ਚ ਇਨ੍ਹਾਂ ਨੇ ਆਪਣੇ ਆਪ ਨੂੰ ਕਿਵੇਂ ਸੰਭਾਲਿਆ, ਅਸੀਂ ਇਹ ਸਭ ਕੁੱਝ ਜਾਣਨ ਦੀ ਕੋਸ਼ਿਸ਼ ਕੀਤੀ Milkfed ਦੇ MD ਤੇ IAS ਅਫ਼ਸਰ ਕਮਲਦੀਪ ਸਿੰਘ ਸਾਂਘਾ ਨਾਲ ਗੱਲ ਕਰਕੇ। 
ਪੂਰਾ ਪ੍ਰੋਗਰਾਮ ਸ਼ਨੀਵਾਰ।
Continues below advertisement

JOIN US ON

Telegram