Pallonji Mistry: ਨਹੀਂ ਰਹੇ ਉਦਯੋਗਪਤੀ ਪੱਲੋਂਜੀ ਮਿਸਤਰੀ, 93 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਸ਼ਾਪੂਰਜੀ ਪਾਲੋਂਜੀ ਗਰੁੱਪ (Shapoorji Pallonji group) ਦੇ ਚੇਅਰਮੈਨ ਪਲੋਨਜੀ ਮਿਸਤਰੀ ਦਾ ਦਿਹਾਂਤ ਹੋ ਗਿਆ ਹੈ। ਅਰਬਪਤੀ ਉਦਯੋਗਪਤੀ ਦਾ 93 ਸਾਲ ਦੀ ਉਮਰ 'ਚ ਮੁੰਬਈ ਸਥਿਤ ਆਪਣੇ ਘਰ 'ਚ ਦਿਹਾਂਤ ਹੋ ਗਿਆ। ਪਾਲੋਂਜੀ ਮਿਸਤਰੀ ਦਾ ਜਨਮ ਭਾਰਤ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਬਾਅਦ ਵਿੱਚ ਉਨ੍ਹਾਂ ਨੇ 2003 ਵਿੱਚ ਵਿਆਹ ਕਰਕੇ ਆਇਰਿਸ਼ ਨਾਗਰਿਕਤਾ ਲੈ ਲਈ। ਟਾਟਾ ਗਰੁੱਪ ਵਿੱਚ ਸਭ ਤੋਂ ਵੱਡਾ ਵਿਅਕਤੀਗਤ ਸ਼ੇਅਰਧਾਰਕ ਸੀ। ਉਨ੍ਹਾਂ ਦੀ ਗਰੁੱਪ 'ਚ 18.4 ਫੀਸਦੀ ਹਿੱਸੇਦਾਰੀ ਸੀ। ਮਿਸਤਰੀ ਆਪਣੇ ਪਰਿਵਾਰ ਨਾਲ ਮੁੰਬਈ ਸਥਿਤ ਸ਼ਾਪੂਰਜੀ ਪਾਲਨਜੀ ਗਰੁੱਪ ਚਲਾਉਂਦੇ ਸੀ।
Tags :
Pallonji Mistry Shapoorji Pallonji Shapoorji Pallonji Group Shapoorji Pallonji Group Chairman Pallonji Mistry