ਫਿਰ ਵਧੀਆਂ ਘਰੇਲੂ ਗੈਸ ਦੀਆਂ ਕੀਮਤਾਂ, 1000 ਤੋਂ ਪਾਰ ਹੋਇਆ ਰੇਟ

Continues below advertisement

ਦੇਸ਼ ਵਾਸੀਆਂ 'ਤੇ ਮੁੜ ਤੋਂ ਮਹਿੰਗਾਈ ਦੀ ਮਾਰ ਪਈ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ਵਿਚ 50 ਰੁਪਏ ਦਾ ਵਾਧਾ ਹੋ ਗਿਆ ਹੈ। ਹੁਣ ਸਿਲੰਡਰ ਲੈਣ ਲਈ 1000 ਰੁਪਏ ਦੇ ਨਜ਼ਦੀਕ ਕੀਮਤ ਭਰਨੀ ਪਵੇਗੀ।

Continues below advertisement

JOIN US ON

Telegram