ਮਾਈਨਸ 23.9 ਫੀਸਦੀ ਨਾਲ ਮੂੰਹ ਭਾਰ ਡਿੱਗੀ GDP

Continues below advertisement
GDP 'ਚ 40 ਸਾਲ ਬਾਅਦ ਵੱਡੀ ਗਿਰਾਵਟ ਆਈ ਹੈ। ਅਪ੍ਰੈਲ -ਜੂਨ ਤਿਮਾਹੀ 'ਚ GDP 23.9% ਘਟੀ। ਦੇਸ਼ ਦੀ GDP ਲਈ ਕੋਰੋਨਾ ਵਿਨਾਸ਼ਕਾਰੀ ਸਾਬਤ ਹੋਇਆ। ਕੋਰੋਨਾ ਕਾਰਨ ਦੇਸ਼ 'ਚ 2 ਮਹੀਨੇ ਸੰਪੂਰਨ ਲੌਕਡਾਊਨ ਰਿਹਾ। ਸਿਰਫ਼ ਚੀਨ ਦੀ ਹੀ GDP ਪਲੱਸ 'ਚ ਗਈ
Continues below advertisement

JOIN US ON

Telegram