America ਦੇ Texas ਸਕੂਲ 'ਚ ਅੰਨ੍ਹੇਵਾਹ ਫਾਇਰਿੰਗ, 18 ਵਿਦਿਆਰਥੀਆਂ ਸਣੇ 21 ਮੌਤਾਂ
abp sanjha
Updated at:
25 May 2022 08:44 AM (IST)
ਅਮਰੀਕਾ ਦੇ ਟੈਕਸਸ ਦੇ ਸਕੂਲ ਵਿਚ ਇਕ 18 ਸਾਲਾ ਨੌਜਵਾਨ ਨੇ ਫਾਇਰਿੰਗ ਕਰ ਦਿੱਤੀ ਜਿਸ ਨਾਲ 18 ਵਿਦਿਆਰਥੀਆਂ ਤੇ 3 ਅਧਿਆਪਕਾਂ ਦੀ ਮੌਤ ਹੋ ਗਈ ਹੈ।