Delhi ਹਿੰਸਾ 'ਚ ਹੁਣ ਤਕ 23 ਗ੍ਰਿਫ਼ਤਾਰ; ਬਾਕੀ ਰਹਿੰਦੇ ਵੀ ਛੱਡੇ ਨਹੀਂ ਜਾਣਗੇ : CP ਰਾਕੇਸ਼ ਅਸਥਾਨਾ

ਦਿੱਲੀ ਦੇ ਜਹਾਂਗੀਰਪੁਰੀ ਵਿਖੇ ਹਨੂੰਮਾਨ ਜੈਅੰਤੀ ਸ਼ੋਭਾ ਯਾਤਰਾ ਮੌਕੇ ਵਾਪਰੀ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਚੌਕਸ ਹੈ। ਇਸੇ ਕਾਰਵਾਈ ਤਹਿਤ ਦਿੱਲੀ ਪੁਲਿਸ ਨੇ ਹੁਣ ਤਕ 23 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਦਿੱਲੀ ਦੇ CP ਰਾਕੇਸ਼ ਅਸਥਾਨਾ ਪ੍ਰੈੱਸ ਵਾਰਤਾ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ 23 ਮੁਲਜ਼ਮਾਂ  ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਛੱਡਿਆ ਨਹੀਂ ਜਾਵੇਗਾ।

JOIN US ON

Telegram
Sponsored Links by Taboola