Gidharbaha School Van ਹਾਦਸੇ 'ਚ 4 ਸਾਲ ਦੇ ਬੱਚੇ ਦੀ ਦੁੱਖ ਦਾਈ ਮੌਤ

Gidharbaha School Van ਹਾਦਸੇ 'ਚ 4 ਸਾਲ ਦੇ ਬੱਚੇ ਦੀ ਦੁੱਖ ਦਾਈ ਮੌਤ

ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦੇ ਨਿਊ ਮਾਲਵਾ ਸਕੂਲ ਦੀ ਇੱਕ ਸਕੂਲ ਵੈਨ ਜਿਸ ਵਿੱਚ ਤਕਰੀਬਨ 40 ਦੇ ਕਰੀਬ ਬੱਚੇ ਸਨ ਦਾ ਟਾਇਰ ਫਟਣ ਨਾਲ ਸਿੱਧੀ ਇੱਕ ਸੜਕ ਕਿਨਾਰੇ ਖੜੇ ਦਰੱਖਤ ਦੇ ਨਾਲ ਟਕਰਾਉਣ ਕਾਰਨ ਡਰਾਈਵਰ ਅਤੇ ਸਕੂਲ ਮੈਡਮ ਅਤੇ ਚਾਰ ਬੱਚੇ ਜਖਮੀ ਹੋ ਗਏ ਸਨ ਜਿਨਾਂ ਵਿੱਚੋਂ ਇੱਕ ਬੱਚੇ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਇਹਨਾਂ ਸਾਰੇ ਜਖਮੀਆਂ ਦਾ ਇਲਾਜ ਬਠਿੰਡਾ ਦੇ ਏਮਜ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ

ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦੇ ਨਿਊ ਮਾਲਵਾ ਸਕੂਲ ਦੀ ਇੱਕ ਸਕੂਲ ਵੈਨ ਜਿਸ ਵਿੱਚ ਤਕਰੀਬਨ 40 ਦੇ ਕਰੀਬ ਬੱਚੇ ਸਨ 

JOIN US ON

Telegram
Sponsored Links by Taboola