Punjab Police In Controversy | ਵਿਆਹ ਸਮਾਗਮ 'ਚ ਫਾਇਰ ਕੱਢਦਾ ਪੁਲਿਸ ਮੁਲਾਜ਼ਮ,ਇਕ ਵਾਰ ਫਿਰ ਉੱਠੇ ਖਾਕੀ 'ਤੇ ਸਵਾਲ

Continues below advertisement

Punjab Police In Controversy | ਵਿਆਹ ਸਮਾਗਮ 'ਚ ਫਾਇਰ ਕੱਢਦਾ ਪੁਲਿਸ ਮੁਲਾਜ਼ਮ,ਇਕ ਵਾਰ ਫਿਰ ਉੱਠੇ ਖਾਕੀ 'ਤੇ ਸਵਾਲ

#Amritsar #Crime #Abplive

ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ
ਜਿਸ ਨੂੰ ਸਾਂਝਾ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰ ਤਜਿੰਦਰ ਸਿੰਘ ਨੇ ਪੁਲਿਸ ਮੁਲਾਜ਼ਮ ਤੇ ਗੰਭੀਰ ਦੋਸ਼ ਲਗਾਏ ਨੇ |
ਤਜਿੰਦਰ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ | ਜੋ ਕਿ ਪਿੰਡ ਡੇਰੀਵਾਲ ਚ ਰਹਿੰਦਾ ਹੈ
ਲੇਕਿਨ ਇਲਜ਼ਾਮ ਹਨ ਕਿ ਹਰਪ੍ਰੀਤ ਸਿੰਘ ਅਸਲੇ ਦਾ ਨਜ਼ਾਇਜ ਪ੍ਰਦਰਸ਼ਨ ਤੇ ਦੁਰਪਯੋਗ ਕਰਦਾ ਹੈ |
ਇੰਨਾ ਹੀ ਨਹੀਂ ਤੇਜਿੰਦਰ ਸਿੰਘ ਦੇ ਦੋਸ਼ ਹਨ ਕਿ ਮੁਲਾਜ਼ਮ ਹਰਪ੍ਰੀਤ ਉਸ ਨਾਲ ਲਾਗਤਬਾਜੀ ਰੱਖਦਾ ਹੈ ਜਿਸ ਦੇ ਚੱਲਦਿਆਂ ਉਸ ਨੂੰ ਜਾਂ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ | ਜਿਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ 

Subscribe Our Channel: ABP Sanjha   

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram