ਬਠਿੰਡਾ ਖੁਦਕੁਸ਼ੀ ਮਾਮਲਾ : ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ

Continues below advertisement

ਬਠਿੰਡਾ ’ਚ ਵਪਾਰੀ ਵੱਲੋਂ ਪਰਿਵਾਰ ਸਮੇਤ ਖੁਦਕੁਸ਼ੀ ਦਾ ਮਾਮਲਾ.ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਕੀਤਾ ਦਾਅਵਾ.ਖੁਦਕੁਸ਼ੀ ਮਾਮਲੇ ’ਚ 5 ਵਿਅਕਤੀ ਗ੍ਰਿਫਤ ’ਚੋਂ ਬਾਹਰ.ਵਪਾਰੀ ਦਵਿੰਦਰ ਦੇ ਘਰੋਂ ਸੁਸਾਇਡ ਨੋਟ ਹੋਇਆ ਸੀ ਬਰਾਮਦ.ਨੋਟ ’ਚ 9 ਲੋਕਾਂ ’ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਸੀ ਇਲਜ਼ਾਮ

 
 
 
 
Continues below advertisement

JOIN US ON

Telegram