Big Breaking | Shaurya Chakra Balwinder ਕਤਲ ਕੇਸ 'ਚ ਮੁਲਜ਼ਮ ਗ੍ਰਿਫ਼ਤਾਰ

ਮਰਹੂਮ ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲਾ.ਗੁਰਜੀਤ ਤੇ ਸੁਖਦੀਪ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ.ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕੁੱਲ 5 ਲੋਕ ਕੀਤੇ ਗ੍ਰਿਫ਼ਤਾਰ.ਮੁਲਜ਼ਮਾਂ ਦਾ ਸਬੰਧ ਪਾਕਿਸਤਾਨ ਦੀ ISI ਨਾਲ ਹੋਣ ਦਾ ਦਾਅਵਾ  

 

JOIN US ON

Telegram
Sponsored Links by Taboola