Big Breaking : ਦਿੱਲੀ 'ਚ ਹਥਿਆਰਾਂ ਨਾਲ ਅੱਤਵਾਦੀ ਗ੍ਰਿਫ਼ਤਾਰ,ਜੈਸ਼ ਨਾਲ ਸਬੰਧਿਤ

ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਦੋ ਦਹਿਸ਼ਤਗਰਦ ਕੀਤੇ ਗ੍ਰਿਫ਼ਤਾਰ.ਦੋਵੇਂ ਸ਼ੱਕੀ ਦਹਿਸ਼ਤਗਰਦ ਜੰਮੂ-ਕਸ਼ਮੀਰ ਦੇ ਰਹਿਣ ਵਾਲੇ.ਦਹਿਸ਼ਤਗਰਦਾਂ ਕੋਲੋਂ ਹਥਿਆਰ ਵੀ ਕੀਤੇ ਗਏ ਬਰਾਮਦ.ਦਹਿਸ਼ਤਗਰਦੀ ਜਥੇਬੰਦੀ ਜੈਸ਼ ਨਾਲ ਸਬੰਧਿਤ ਨੇ ਦੋਵੇਂ ਸ਼ੱਕੀ 

JOIN US ON

Telegram
Sponsored Links by Taboola