Abohar Big Crime | 'ਪੁੱਤ ਨੇ ਵੱਢਿਆ ਮਾਂ ਦਾ ਆਸ਼ਕ, ਗੁਪਤਾਂਗ ਵੀ ਕੱਟਿਆ'

Abohar Big Crime | 'ਪੁੱਤ ਨੇ ਵੱਢਿਆ ਮਾਂ ਦਾ ਆਸ਼ਕ, ਗੁਪਤਾਂਗ ਵੀ ਕੱਟਿਆ'
ਅਬੋਹਰ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ 
'ਪੁੱਤ ਨੇ ਵੱਢਿਆ ਮਾਂ ਦਾ ਆਸ਼ਕ, ਗੁਪਤਾਂਗ ਵੀ ਕੱਟਿਆ'
ਮਾਂ ਦੇ ਨਜ਼ਾਇਜ ਸੰਬੰਧਾਂ ਤੋਂ ਨਾਰਾਜ਼ ਸੀ ਪੁੱਤ 
ਅਬੋਹਰ ਦੇ ਪਿੰਡ ਧਰਮਪੁਰਾ 'ਚ ਵਾਰਦਾਤ 
 ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਅਬੋਹਰ ਤੋਂ 
ਜਿਥੇ ਪਿੰਡ ਧਰਮਪੁਰਾ ਦੇ ਇਕ ਨੌਜਵਾਨ ਨੇ ਆਪਣੀ ਮਾਂ ਨਾਲ ਨਜ਼ਾਇਜ ਸੰਬੰਧ ਬਣਾਉਣ ਵਾਲੇ ਵਿਅਕਤੀ ਨੂੰ ਕਾਪੇ ਨਾਲ ਵੱਢ ਦਿੱਤਾ |
ਪੁਲਿਸ ਮੁਤਾਬਕ ਨੌਜਵਾਨ ਵਿਕਰਮ ਸਿੰਘ ਉਰਫ਼ ਵਿੱਕੀ ਦੀ ਮਾਂ ਦੇ ਪਿੰਡ ਦੇ ਹੀ ਵਿਅਕਤੀ ਸਵਰਨ ਸਿੰਘ ਦੇ ਨਾਲ ਨਜ਼ਾਇਜ ਸੰਬੰਧ ਸਨ 
ਜਿਨ੍ਹਾਂ ਨੂੰ ਵਿੱਕੀ ਨੇ ਆਪਤਿਜਨਕ ਹਾਲਤ ਚ ਵੇਖ ਲਿਆ 
ਜਿਸ ਤੋਂ ਬਾਅਦ ਗੁੱਸੇ ਚ ਆਏ ਨੌਜਵਾਨ ਨੇ ਸਵਰਨ ਸਿੰਘ ਨੂੰ ਕਾਪੇ ਨਾਲ ਵੱਢ ਦਿੱਤਾ |
ਤੇ ਉਸਦੀ ਲੱਤ ਦੇ ਟੋਟੇ ਟੋਟੇ ਕਰਨ ਦੇ ਨਾਲ ਨਾਲ ਗੁਪਤ ਅੰਗ ਵੀ ਵੱਢ ਦਿੱਤਾ |
ਮੁਲਜ਼ਮ ਵਾਰਦਾਤ ਤੋਂ ਬਾਅਦ ਫ਼ਰਾਰ ਹੈ |
ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਗੰਭੀਰ ਜਖ਼ਮੀ ਸਵਰਨ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ |
ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

JOIN US ON

Telegram
Sponsored Links by Taboola