Breaking : ਮੁਖ਼ਤਾਰ ਅੰਸਾਰੀ ਨੂੰ ਮੁਹਾਲੀ ਕੋਰਟ ਤੋਂ ਝਟਕਾ
Continues below advertisement
ਮੁਖ਼ਤਾਰ ਅੰਸਾਰੀ ਨੂੰ ਮੁਹਾਲੀ ਕੋਰਟ ਤੋਂ ਝਟਕਾ
ਸਿਹਤ ਲਈ ਮੈਡੀਕਲ ਬੋਰਡ ਦੇ ਗਠਨ ਦੀ ਕੀਤੀ ਸੀ ਮੰਗ
ਮੁਹਾਲੀ ਕੋਰਟ ਨੇ ਮੈਡੀਕਲ ਬੋਰਡ ਬਣਾਉਣ ਤੋਂ ਕੀਤਾ ਇਨਕਾਰ
26 ਮਾਰਚ ਨੂੰ SC ਨੇ ਯੂਪੀ ਵਾਪਿਸ ਭੇਜਣ ਦਾ ਦਿੱਤਾ ਸੀ ਹੁਕਮ
Continues below advertisement