Breaking : ਤਰਨਤਾਰਨ 'ਚ NCB ਤੇ BSF ਦੇ ਜੁਆਇੰਟ ਆਪ੍ਰੇਸ਼ਨ 'ਚ ਪਾਕਿਸਤਾਨੀ ਸਮਗਲਰ ਢੇਰ
Continues below advertisement
ਤਰਨਤਾਰਨ 'ਚ NCB ਤੇ BSF ਦਾ ਜੁਆਇੰਟ ਆਪ੍ਰੇਸ਼ਨ
ਇੱਕ ਪਾਕਿਸਤਾਨੀ ਸਮਗਲਰ ਢੇਰ, ਇੱਕ ਹੋਇਆ ਫਰਾਰ
ਪਾਈਪ ਰਾਹੀਂ ਹੈਰੋਇਨ ਭਾਰਤ ਭੇਜਣ ਦੀ ਕਰ ਰਹੇ ਸੀ ਕੋਸ਼ਿਸ਼
Continues below advertisement