Breaking | ਬਠਿੰਡਾ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

Continues below advertisement

ਬਠਿੰਡਾ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ.ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੀਤਾ ਕੀਤਾ ਗਿਆ ਕਤਲ.ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਦੀ ਵਾਰਦਾਤ.ਚਰਨਜੀਤ ਸਿੰਘ ਨਾਮ ਦੇ ਸ਼ਖ਼ਸ ਸਣੇ ਉਸਦੀ ਪਤਨੀ ਅਤੇ ਧੀ ਦਾ ਕਤਲ

Continues below advertisement

JOIN US ON

Telegram