Gidderbaha ਦੇ ਵਿਚ ਚੋਰਾਂ ਦਾ ਕਾਰਨਾਮਾ - ਲੱਖਾਂ ਰੁਪਏ ਦੀ ਕੀਮਤ ਦੀਆਂ ਖੇਤੀਬਾੜੀ ਮਸ਼ੀਨਾਂ ਚੋਰੀ

Continues below advertisement

Gidderbaha ਦੇ ਵਿਚ ਚੋਰਾਂ ਦਾ ਕਾਰਨਾਮਾ - ਲੱਖਾਂ ਰੁਪਏ ਦੀ ਕੀਮਤ ਦੀਆਂ ਖੇਤੀਬਾੜੀ ਮਸ਼ੀਨਾਂ ਚੋਰੀ

#Punjabnews
ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਹੋਈ ਕੈਦ
ਚੋਰਾਂ ਦਾ ਪਤਾ ਦੇਣ ਵਾਲੇ ਨੂੰ 50 ਹਜ਼ਾਰ ਦਾ ਇਨਾਮ 

ਗਿੱਦੜਬਾਹਾ ਚ ਚੋਰਾਂ ਨੇ ਵੱਖਰਾ ਹੀ ਕਾਰਨਾਮਾ ਕਰ ਦਿੱਤਾ ਹੈ |
ਜਿਨ੍ਹਾਂ ਖੇਤੀਬਾੜੀ ਸੰਦਾਂ ਦੇ ਸ਼ੋਅਰੂਮ ਚੋਂ ਲੱਖਾਂ ਰੁਪਏ ਦੀ ਕੀਮਤ ਵਾਲੀਆਂ ਮਸ਼ੀਨਾਂ ਚੋਰੀ ਕਰ ਲਈਆਂ ਹਨ 
ਚੋਰੀ ਦੀ ਇਹ ਵਾਰਦਾਤ ਇਲਾਕੇ ਚ ਲੱਗੇ ਸੀ ਸੀ ਟੀ ਵੀ ਕਮਰਿਆਂ ਚ ਕੈਦ ਹੋਈ ਹੈ |
ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ 
ਆਲਟੋ ਕਾਰ ਅਤੇ ਟਰੈਕਟਰ ਲੈ ਕੇ ਆਏ ਚੋਰ ਮਸ਼ੀਨਾਂ ਨੂੰ ਟੋਚਨ ਪਾ ਕੇ ਆਰਾਮ ਨਾਲ ਲੈ ਗਏ |
ਘਟਨਾ 27 ਜਨਵਰੀ ਦੀ ਸਵੇਰ 2:30 ਵਜੇ ਦੀ ਹੈ |
ਸਵੇਰੇ ਦੁਕਾਨ ਤੇ ਆਏ ਮਾਲਕ ਨੂੰ ਜਦ ਚੋਰੀ ਦਾ ਪਤਾ ਲਗਾ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ |
ਮਾਲਕ ਵਲੋਂ ਚੋਰਾਂ ਦੀ ਭਾਲ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ |
ਉਧਰ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

Subscribe Our Channel: ABP Sanjha   
 / @abpsanjha   
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram