Hoshiarpur Crime | ਰੱਬ ਦਾ ਨਹੀਂ ਖੌਫ਼ - ਚੋਰਾਂ ਦੇ ਨਿਸ਼ਾਨੇ 'ਤੇ ਗੁਰੂ ਘਰ

Continues below advertisement

Hoshiarpur Crime | ਰੱਬ ਦਾ ਨਹੀਂ ਖੌਫ਼ - ਚੋਰਾਂ ਦੇ ਨਿਸ਼ਾਨੇ 'ਤੇ ਗੁਰੂ ਘਰ 

#hoshiarpur #Mirzapur #Chori #abplive

ਚੋਰਾਂ ਨੂੰ ਹੁਣ ਰੱਬ ਦਾ ਖੌਫ਼ ਵੀ ਨਹੀਂ ਰਿਹਾ 
ਇਹੀ ਵਜ੍ਹਾ ਹੈ ਕਿ ਹੁਣ ਮੰਦਰ ਗੁਰਦਵਾਰਾ ਸਾਹਿਬ ਵੀ ਚੋਰਾਂ ਦੇ ਨਿਸ਼ਾਨੇ 'ਤੇ ਆ ਗਏ ਹਨ 
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਪੁਰ ਤੋਂ 
ਜਿਥੇ ਕਸਬਾ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਮਿਰਜਾਪੁਰ ਦੇ ਗੁਰਦਵਾਰਾ ਸਾਹਿਬ ਚ ਚੋਰੀ ਹੈ ਹੈ 
ਚੋਰ ਵਲੋਂ ਗੁਰੂ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਪਈ ਗੋਲਕ ਚੋਰੀ ਕਰ ਲਈ ਗਈ ਤੇ ਗੋਲਕ ਚੁੱਕ ਕੇ ਫਰਾਰ ਹੋ ਗਿਆ। 
ਜਿਸਦੀ ਇਹ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਐ। 
ਸੀਸੀਟੀਵੀ ਚ ਦੇਖਿਆ ਜਾ ਸਕਦਾ ਹੈ ਕਿ ਕਿਵੇ ਇਕ ਚੋਰ ਗੁਰੂ ਘਰ ਅੰਦਰ ਦਾਖਿਲ ਹੁੰਦਾ ਹੈ ਤੇ ਆਉਂਦੇ ਸਾਰ ਹੀ ਗੁਲਕ ਨੂੰ ਚੁੱਕ ਕੇ ਲੈ ਜਾਂਦਾ ਹੈ
ਇਸ ਘਟਨਾ ਦਾ ਜਿਵੇਂ ਹੀ ਗੁਰੂ ਘਰ ਦੀ ਕਮੇਟੀ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਵਲੋਂ ਥਾਣਾ ਗੜ੍ਹਦੀਵਾਲਾ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਵਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram