Congress leader Surender Panwar ਅਤੇ INLD legislator Dilbag Singh ਦੇ ਘਰ ED ਦੇ ਛਾਪੇ

Continues below advertisement

Haryana News | Congress leader Surender Panwar ਅਤੇ INLD legislator Dilbag Singh ਦੇ ਘਰ ED ਦੇ ਛਾਪੇ

#Haryana #Sonipat #Illegalminigcase #ED #Raid #abplive

In Haryana illegal mining case, the Enforcement Directorate is carrying out searches at premises linked to Congress leader Surender Panwar and former INLD legislator Dilbag Singh. Raids are underway at 20 locations in Yamuna Nagar, Sonipat, Mohali Faridabad, Chandigarh and Karnal

ਸੋਨੀਪਤ ਵਿੱਚ ਵੀ ਈਡੀ ਨੇ ਦਿੱਤੀ ਦਸਤਕ 
ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਦੇ ਘਰ ED ਦੇ ਛਾਪੇ
ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਈਡੀ ਦੀ ਕਾਰਵਾਈ 
ਪੰਵਾਰ ਦੇ ਘਰ ਮਾਈਨਿੰਗ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ 

ਹਰਿਆਣਾ 'ਚ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਦੇ ਘਰ ED ਦੇ ਛਾਪੇ
ਸੋਨੀਪਤ ਵਿੱਚ ਵੀ ਈਡੀ ਨੇ ਦਸਤਕ ਦਿੱਤੀ
ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਈਡੀ ਨੇ ਹਰਿਆਣਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ
ਜਾਣਕਾਰੀ ਮੁਤਾਬਕ ਸੋਨੀਪਤ ਦੇ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਦੇ ਘਰ ਈਡੀ ਦੀਆਂ ਕਈ ਟੀਮਾਂ ਪਹੁੰਚੀਆਂ।
ਈਡੀ ਦੇ ਅਧਿਕਾਰੀ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਦੇ ਘਰ ਮਾਈਨਿੰਗ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।
ਸੋਨੀਪਤ ਦੇ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਵੀ ਉਨ੍ਹਾਂ ਦੇ ਘਰ ਮੌਜੂਦ ਸਨ।
ਦੱਸਿਆ ਜਾ ਰਿਹਾ ਹੈ ਈਡੀ ਦੀ ਟੀਮ ਸੁਰਿੰਦਰ ਪੰਵਾਰ ਦੇ ਸਾਥੀ ਸੁਰੇਸ਼ ਤਿਆਗੀ ਦੇ ਘਰ ਵੀ ਪਹੁੰਚੀ


Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram