Crime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|Abp

Continues below advertisement

Crime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|Abp Crime News | Thieves have crossed all limits of stealing! They did such a feat with a girl...|Abp

ਬਰਨਾਲਾ ਦੇ 16 ਏਕੜ ਨਜ਼ਦੀਕ ਪੈਦਲ ਜਾ ਰਹੀ ਇੱਕ ਵਿਦਿਆਰਥਨ ਕੋਲੋਂ ਮੋਟਰਸਾਈਕਲ ਸਵਾਰਾਂ ਵੱਲੋਂ ਬੈਗ ਖੋਣ ਦੀ ਕੀਤੀ ਗਈ ਕੋਸ਼ਿਸ਼ ਇਸ ਦੌਰਾਨ ਲੜਕੀ ਹੋਈ ਬੁਰੀ ਤਰ੍ਹਾਂ ਨਾਲ ਜਖਮੀ ਚੋਰੀ ਦੀ ਵਾਰਦਾਤ ਰਹੀ ਨਾ ਕਾਮਯਾਬ ਮੌਕੇ ਤੋਂ ਲੁਟੇਰੇ ਹੋਏ ਫਰਾਰ
 
 
ਜਿਲੇ ਬਰਨਾਲੇ ਵਿੱਚ ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਚੋਰ ਬਿਨਾਂ ਕਿਸੇ ਖੌਫ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ 16 ਏਕੜ ਬੱਸ ਸਟੈਂਡ ਨਜਦੀਕ ਇੱਕ ਲੜਕੀ ਜੋ ਕਿ ਕਾਲਜ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇਸ ਦੌਰਾਨ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੜਕੀ ਦਾ ਬੈਗ ਖੂਨ ਦੀ ਕੀਤੀ ਗਈ ਕੋਸ਼ਿਸ਼ ਇਸ ਦੌਰਾਨ ਲੜਕੀ ਨੂੰ ਬੜੀ ਦੂਰ ਤੱਕ ਕੜੀਸਕੇ ਲੈ ਗਏ ਨੌਜਵਾਨ ਚੋਰੀ ਦੀ ਵਾਰਦਾਤ ਤਾ ਨਹੀਂ ਅੰਜਾਮ ਦੇ ਸਕੇ ਪਰ ਇਸ ਦੌਰਾਨ ਲੜਕੀ ਹੋਈ ਬੁਰੀ ਤਰ੍ਹਾਂ ਨਾਲ ਜਖਮੀ
 
 
ਇਸ ਮਾਮਲੇ ਸੰਬੰਧੀ ਪ੍ਰਤੱਖਦਰਸ਼ੀਆ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 16 ਏਕੜ ਬੱਸ ਸਟੈਂਡ ਨਜ਼ਦੀਕ ਇੱਕ ਲੜਕੀ ਪੈਦਲ ਜਾ ਰਹੀ ਸੀ ਤਾਂ ਇਸ ਦੌਰਾਨ ਲੜਕੀ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਬੈਗ ਖੋਣ ਦੀ ਕੀਤੀ ਗਈ ਕੋਸ਼ਿਸ਼ ਇਸ ਦੌਰਾਨ ਲੜਕੀ ਹੋਈ ਬੁਰੀ ਤਰ੍ਹਾਂ ਨਾਲ ਜ਼ਖਮੀ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਹੋਈ ਕੈਦ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੜਕੀ ਤੋਂ ਬੈਗ ਖੋਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਪਰ ਲੜਕੀ ਵੱਲੋਂ ਬੈਗ ਨਾ ਛੱਡੇ ਜਾਣ ਕਾਰਨ ਮੋਟਰਸਾਈਕਲ ਸਵਾਰ ਕਈ ਮੀਟਰ ਦੂਰ ਤੱਕ ਲੜਕੀ ਨੂੰ ਘਸੀਟਦੇ ਹੋਏ ਲੈ ਗਏ ਇਸ ਕਾਰਨ ਲੜਕੀ ਹੋਈ ਬੁਰੀ ਤਰ੍ਹਾਂ ਨਾਲ ਜਖਮੀ ਜਿਸ ਤੋਂ ਬਾਅਦ ਲੜਕੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਹੈ 
 
 
ਇਸ ਮਾਮਲੇ ਸਬੰਧੀ ਜਦੋਂ ਸਰਕਾਰੀ ਹਸਪਤਾਲ ਵਿਖੇ ਡਾਕਟਰ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਦੋ ਵਜੇ ਦੇ ਕਰੀਬ ਸਾਡੇ ਕੋਲ ਇੱਕ ਜਖਮੀ ਹਾਲਤ ਵਿੱਚ ਲੜਕੀ ਪਹੁੰਚੀ ਸੀ ਜਿਸ ਦਾ ਇਲਾਜ ਕੀਤਾ ਗਿਆ ਜਿਸਦੇ ਸਿਰ ਤੇ ਸੱਟਾਂ ਲੱਗੀਆਂ ਸਨ ਲੜਕੀ ਜਿਆਦਾ ਗੰਭੀਰ ਜਖਮੀ ਨਾ ਹੋਣ ਕਾਰਨ ਲੜਕੀ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ
Continues below advertisement

JOIN US ON

Telegram