Delhi Double mur+der | ਗੁਆਂਢੀਆਂ ਨਾਲ ਸੀ ਲੜਾਈ, ਚਾਕੂ ਨਾਲ ਪਿਓ-ਪੁੱਤ ਮਾਰੇ
Continues below advertisement
Delhi Double mur+der |ਗੁਆਂਢੀਆਂ ਨਾਲ ਸੀ ਲੜਾਈ, ਚਾਕੂ ਨਾਲ ਪਿਓ-ਪੁੱਤ ਮਾਰੇ
#national capital #Father# ChiragDilli #Crime #Delhipolice #abpsanjha #abplive
ਦਿੱਲੀ ਵਿੱਚ ਲੜਾਈ ਤੋਂ ਬਾਅਦ ਗੁਆਂਢੀਆਂ ਨੇ ਪਿਓ ਪੁੱਤ ਦਾ ਕ_ਤ+ਲ ਕਰ ਦਿੱਤਾ, 22 ਸਾਲਾਂ ਦੇ ਸ਼ੁਭਮ ਅਤੇ 55 ਸਾਲ ਦੇ ਜਯ ਭਗਵਾਨ ਦਾ ਕਤਲ ਕੀਤਾ ਗਿਆ ਵਾਰਦਾਤ ਲੰਘੀ ਰਾਤ ਦੀ ਹੈ, ਜਦੋਂ ਦਿੱਲੀ ਦੇ ਚਿਰਾਗ ਦਿੱਲੀ ਇਲਾਕੇ ਚ ਕੁਮਹਾਰ ਚੌਕ ਨੇੜੇ ਕ+ਤ+ਲ ਹੋ ਗਿਆ, ਪਰਿਵਾਰ ਦਾ ਇਲਜ਼ਾਮ ਹੈ ਕਿ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਕਾਰਵਾਈ ਕੋਈ ਨਾ ਹੋਈ, ਮ੍ਰਿਤਕ ਕੇਬਲ ਦਾ ਕੰਮ ਕਰਦੇ ਸਨ, ਅਤੇ ਅਕਸਰ ਗੁਆਂਢੀਆਂ ਨਾਲ ਝਗੜਾ ਰਹਿੰਦਾ ਸੀ |
Continues below advertisement