Drunk Woman Misbehaves With Cops |ਸ਼ਰਾਬਣ ਨੇ ਪੁਲਿਸ ਵਾਲਿਆਂ ਨਾਲ ਲਿਆ ਪੰਗਾ,ਹੁ ਣDriving License ਹੋਵੇਗਾ ਰੱਦ

Continues below advertisement

Drunk Woman Misbehaves With Cops |ਸ਼ਰਾਬਣ ਨੇ ਪੁਲਿਸ ਵਾਲਿਆਂ ਨਾਲ ਲਿਆ ਪੰਗਾ,ਹੁ ਣDriving License ਹੋਵੇਗਾ ਰੱਦ

#crime #Vadodra #police #gujarata #ahmedanagar #abplive

ਸ਼ਰਾਬਣ ਨੇ ਪੁਲਿਸ ਵਾਲਿਆਂ ਨਾਲ ਲਿਆ ਪੰਗਾ
ਹੁਣ ਡਰਾਈਵਿੰਗ ਲਾਇਸੰਸ ਹੋਵੇਗਾ ਰੱਦ
ਵਡੋਦਰਾ ਵਿੱਚ ਸ਼ਰਾਬੀ ਔਰਤ ਦੀ ਪੁਲਿਸ ਨਾਲ ਝੜਪ
ਸੋਸ਼ਲ ਮੀਡੀਆ 'ਤੇ viral ਹੋਇਆ video 


ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਹੀ ਇੱਕ ਔਰਤ ਨੇ ਵਡੋਦਰਾ ਵਿੱਚ ਹੁੜਦੰਗ ਮਚਾ ਦਿੱਤਾ |
ਮੋਨਾ ਨਾਮ ਦੀ ਇਹ ਔਰਤ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ 'ਚ ਕਾਰ ਚਲਾ ਰਹੀ ਸੀ ਅਤੇ ਹਾਦਸੇ 'ਚ ਵਾਲ-ਵਾਲ ਬਚ ਗਈ। 
ਪੁਲੀਸ ਵੱਲੋਂ ਰੋਕੇ ਜਾਣ ’ਤੇ ਉਸ ਨੇ ਪੁਲੀਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਤੇ ਵੇਖਦੇ ਹੀ ਵੇਖਦੇ ਪੁਲਿਸ ਵਾਲਿਆਂ 'ਤੇ ਹਮਲਾ ਕਰਨ ਲੱਗੀ |
ਐਤਵਾਰ ਨੂੰ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਜਿਸ 'ਚ ਔਰਤ ਵਲੋਂ ਕੀਤਾ ਜਾ ਰਿਹਾ ਹਾਈਵੋਲਟੇਜ਼ ਡਰਾਮਾ ਸਾਫ਼ ਵਿਖਾਈ ਦੇ ਰਿਹਾ ਹੈ |

ਉਥੇ ਮਾਮਲੇ ਦਾ ਨੋਟਿਸ ਲੈਂਦਿਆਂ ਵਡੋਦਰਾ ਪੁਲਸ ਨੇ ਔਰਤ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਮਹਿਲਾਖਿਲਾਫ ਡਰਾਈਵਿੰਗ ਲਾਇਸੰਸ ਰੱਦ ਕਰਨ ਦੀ ਕਾਰਵਾਈ ਕਰੇਗੀ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram