Elvish Yadav arrest Update | ਪੁਲਿਸ ਹਿਰਾਸਤ 'ਚ ਐਲਵਿਸ਼ ਯਾਦਵ, ਪੁੱਛਗਿੱਛ ਤੋਂ ਬਾਅਦ ਰਿਹਾਅ
Elvish Yadav arrest Update | ਪੁਲਿਸ ਹਿਰਾਸਤ 'ਚ ਐਲਵਿਸ਼ ਯਾਦਵ, ਪੁੱਛਗਿੱਛ ਤੋਂ ਬਾਅਦ ਰਿਹਾਅ
#elvishyadav #abplive
ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਐਲਵਿਸ਼ ਯਾਦਵ ਨੂੰ ਰਾਜਸਥਾਨ ਦੇ ਕੋਟਾ ਵਿੱਚ ਦੇਖਿਆ ਗਿਆ
ਕੋਟਾ ਪੁਲਿਸ ਨੇ ਨਾਕਾਬੰਦੀ ਦੌਰਾਨ ਇਲਵਿਸ਼ ਯਾਦਵ ਦੀ ਕਾਰ ਨੂੰ ਰੋਕਿਆ ਸੀ ਅਤੇ ਫਿਰ ਪੁੱਛਗਿੱਛ ਤੋਂ ਬਾਅਦ ਹਿਰਾਸਤ ਚ ਲਿਆ
ਇਲਵਿਸ਼ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਕੋਟਾ ਪੁਲਿਸ ਨੇ ਨੋਇਡਾ ਪੁਲਿਸ ਨੂੰ ਸੂਚਨਾ ਦਿੱਤੀ।
ਐਲਵਿਸ ਨੇ ਨੋਇਡਾ ਪੁਲਿਸ ਨਾਲ ਗੱਲ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ।
ਦਰਅਸਲ, ਐਲਵਿਸ਼ ਯਾਦਵ ‘ਤੇ ਇਲਜ਼ਾਮ ਹੈ ਕਿ ਉਹ ਨੋਇਡਾ ‘ਚ ਰੇਵ ਪਾਰਟੀਆਂ ਦਾ ਆਯੋਜਨ ਕਰਦਾ ਸੀ ਅਤੇ ਇਸ ਪਾਰਟੀ ਚ ਨਸ਼ਾ ਕਰਨ ਲਈ ਉਸ ਨੂੰ ਸੱਪ ਦਾ ਜ਼ਹਿਰ ਪਰੋਸਿਆ ਜਾਂਦਾ ਸੀ। ਇਸ ਦੇ ਨਾਲ ਹੀ ਇਸ ਪਾਰਟੀ ਵਿੱਚ ਵਿਦੇਸ਼ੀ ਕੁੜੀਆਂ ਨੂੰ ਵੀ ਬੁਲਾਇਆ ਗਿਆ ਸੀ।
ਫਿਲਹਾਲ ਨੋਇਡਾ ਪੁਲਸ ਨੇ ਇਸ ਸਬੰਧ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਕਥਿਤ ਤੌਰ ‘ਤੇ ਐਲਵਿਸ਼ ਯਾਦਵ ਨਾਲ ਜੁੜੇ ਹੋਣ ਦੀ ਗੱਲ ਕਬੂਲ ਕੀਤੀ ਹੈ। ਫਿਲਹਾਲ ਨੋਇਡਾ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ‘ਚ ਰੁੱਝੀ ਹੋਈ ਹੈ ਅਤੇ ਐਲਵਿਸ਼ ਅਤੇ ਰੇਵ ਪਾਰਟੀ ਨਾਲ ਜੁੜੇ ਹਰ ਲਿੰਕ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।