ਤਰਨਤਾਰਨ- STF ਤੇ ਤਸਕਰਾਂ ਵਿਚਾਲੇ ਮੁਠਭੇੜਮੁਠਭੇੜ ਚ ਇੱਕ ਤਸਕਰ ਤੇ ਸਿਪਾਹੀ ਜ਼ਖਮੀSTF ਨੇ ਹੇਰੋਇਨ ਤੇ ਪਿਸਟਲ ਕੀਤੀ ਬਰਾਮਦ