Moga Crime | ਪਿਓ ਨੇ ਧੀ ਨੂੰ ਦਿੱਤੀ ਰੂਹ ਕੰਬਾਊ ਮੌਤ, ਚਰਿੱਤਰ 'ਤੇ ਕਰਦਾ ਸੀ ਸ਼ੱਕ

Continues below advertisement

Moga Crime | ਪਿਓ ਨੇ ਧੀ ਨੂੰ ਦਿੱਤੀ ਰੂਹ ਕੰਬਾਊ ਮੌਤ, ਚਰਿੱਤਰ 'ਤੇ ਕਰਦਾ ਸੀ ਸ਼ੱਕ 

#Moga #Crime #Murder #abplive
ਰੂਹ ਕੰਬਾਊ ਖਬਰ ਸਾਹਮਣੇ ਆਈ ਹੈ ਮੋਗਾ ਤੋਂ 
ਜਿਥੇ ਪਿੰਡ ਤਾਰੇਵਾਲਾ ਦੇ ਗੰਦੇ ਨਾਲੇ ਚੋਂ ਇਕ ਲੜਕੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ ਹੈ |
ਪੁਲਿਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਹੈ |

ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਰਮਨਦੀਪ ਕੌਰ ਦਾ ਪਿਤਾ ਬਲਦੇਵ ਸਿੰਘ ਆਪਣੀ ਧੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ |
ਜਿਸ ਦੇ ਚਲਦਿਆਂ ਉਸਨੇ 11 ਸਤੰਬਰ ਨੂੰ ਆਪਣੀ ਧੀ ਦਾ ਕਤਲ ਕਰਕੇ ਲਾਸ਼ ਗੰਦੇ ਨਾਲੇ ਚ ਸੁੱਟ ਦਿੱਤੀ |
ਇਸ ਤੋਂ ਬਾਅਦ ਪਰਿਵਾਰ ਵਲੋਂ ਲੜਕੀ ਦੇ ਲਾਪਤਾ ਹੋਣ ਦੀ ਪੁਲਿਸ ਸ਼ਿਕਾਇਤ ਕੀਤੀ ਗਈ | ਪੁਲਿਸ ਨੇ ਜਾਂਚ ਦੌਰਾਨ ਜਦੋਂ ਪਰਿਵਾਰ ਤੋਂ ਪੁੱਛਗਿੱਛ ਕੀਤੀ ਤਾਂ ਇਸ ਕਤਲ ਦਾ ਰਾਜ ਖੁਲਿਆ | ਲੜਕੀ ਦੇ ਪਿਤਾ ਨੇ ਪੁਲਿਸ ਸਾਹਮਣੇ ਆਪਣਾ ਗੁਨਾਹ ਕਬੂਲਿਆ  |
#ABPLIVE #Punjab #Pressconference #Canada

Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de....

Continues below advertisement

JOIN US ON

Telegram