Fazilka grandmother mu+rder case| 2 ਏਕੜ ਜ਼ਮੀਨ ਲਈ ਪੋਤਿਆਂ ਨੇ 82 ਸਾਲ ਦੀ ਦਾਦੀ ਗਲਾ ਘੁੱਟ ਮਾਰਿਆ
Fazilka grandmother mu+rder case| 2 ਏਕੜ ਜ਼ਮੀਨ ਲਈ ਪੋਤਿਆਂ ਨੇ 82 ਸਾਲ ਦੀ ਦਾਦੀ ਗਲਾ ਘੁੱਟ ਮਾਰਿਆ
#Fazilka #Punjab #crime #abpsanjha #abplive
ਨੌਜਵਾਨਾਂ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਦਾਦੀ ਦਾ ਕਤਲ ਕੀਤਾ ਵਜ੍ਹਾ ਲਾਲਚ, ਦਾਦੀ ਦੀ ਜ਼ਮੀਨ ਜਾਇਦਾਦ ਤੇ ਨਜ਼ਰ ਸੀ ,ਮਾਮਲਾ ਫਾਜ਼ਿਲਕਾ ਦੇ ਪਿੰਡ ਆਲਮਸ਼ਾਹ ਦਾ ਹੈ ਜਿੱਥੇ ਨੌਜਵਾਨਾਂ ਦੀ 2 ਏਕੜ ਜ਼ਮੀਨ ਤੇ ਨਜ਼ਰ ਸੀ,ਵਿਵਾਦ ਰਹਿੰਦਾ ਸੀ ਮੁਲਜ਼ਮ ਨਰੇਸ਼ ਅਤੇ ਸੁਖਚੈਨ ਨੇ ਆਪਣੀ ਮਾਸੀ ਦੇ ਮੁੰਡੇ ਨਾਲ ਰੱਲ ਕੇ ਸਾਜਿਸ਼ ਰਚੀ ਅਤੇ ਇਓਂ ਦਿਖਾਇਆ ਜਿਵੇਂ ਲੁੱਟ ਤੋਂ ਬਾਅਦ ਕਿਸੇ ਨੇ ਬਜ਼ੁਰਗ ਮਹਿਲਾ ਦਾ ਕਤਲ ਕੀਤਾ ਹੋਵੇ, ਕਤਲ ਤੋਂ ਬਾਅਦ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਵੀ ਲਾਹ ਕੇ ਲੈ ਗਏ ਸਨ |