Headlines | ਚੰਡੀਗੜ੍ਹ 'ਚ ਬਣਿਆ ਦਿੱਲੀ ਸੰਘਰਸ਼ ਵਰਗਾ ਮਾਹੌਲ,ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਹਮਲਾ
Headlines | ਚੰਡੀਗੜ੍ਹ 'ਚ ਬਣਿਆ ਦਿੱਲੀ ਸੰਘਰਸ਼ ਵਰਗਾ ਮਾਹੌਲ,ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਹਮਲਾ
#Latestnews #Punjabnews #Chandigarh #gippygrewal #abplive
ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਤਾਬੜਤੋੜ ਗੋਲੀਆਂ ਨਾਲ ਹਮਲਾ
ਕਥਿਤ ਤੌਰ 'ਤੇ ਲ਼ਾਰੈਸ ਬਿਸ਼ਨੋਈ ਗੁਰੱਪ ਨੇ ਲਈ ਹਮਲੇ ਦੀ ਜਿੰਮੇਵਾਰੀ
----------------------
ਮਨੀਲਾ 'ਚ ਪੰਜਾਬੀ ਫਾਈਨਾਂਸਰ ਦਾ ਕਤਲ
ਮਨੀਲਾ 'ਚ ਪੰਜਾਬੀ ਫਾਈਨਾਂਸਰ ਗੁਰਦੇਵ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਖੰਨਾ ਦੇ ਨੰਦ ਸਿੰਘ ਐਵੀਨਿਊ ਦਾ ਰਹਿਣ ਵਾਲਾ ਸੀ ਗੁਰਦੇਵ ਸਿੰਘ
ਪਰਿਵਾਰ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਸਖ਼ਤ ਨੋਟਿਸ ਲੈਣ ਤੇ ਗੁਰਦੇਵ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਕੀਤੀ ਅਪੀਲ
---------------------------
ਟਰਾਲੀਆਂ ਭਰ ਕਿਸਾਨਾਂ ਨੇ ਚੰਡੀਗੜ੍ਹ ਵੱਲ ਪਾਏ ਚਾਲੇ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਚੰਡੀਗੜ੍ਹ ਵੱਲ ਪਾਏ ਚਾਲੇ
ਅੱਜ ਤੋਂ ਚੰਡੀਗੜ੍ਹ ਵਿੱਚ 3 ਦਿਨਾਂ ਤੱਕ ਧਰਨਾ ਲਾਉਣਗੇ ਕਿਸਾਨ
ਕੇਂਦਰ ਸਰਕਾਰ 'ਤੇ ਵਾਅਦੇ ਤੋਂ ਮੁਕਰਨ ਦਾ ਦੋਸ਼
ਚੰਡੀਗੜ੍ਹ ਚ ਬਣ ਰਿਹਾ ਦਿੱਲੀ ਅੰਦੋਲਨ ਵਰਗਾ ਮਾਹੌਲ
ਚੰਡੀਗੜ੍ਹ ਪੁਲਿਸ ਨੇ ਸਰਹੱਦਾਂ 'ਤੇ ਵਧਾਈ ਚੌਕਸੀ
---------------------------
ਚੰਡੀਗੜ੍ਹ - ਮੁਹਾਲੀ ਦੀਆਂ ਕਈ ਸੜਕਾਂ ਰਹਿਣਗੀਆਂ ਬੰਦ
ਕਿਸਾਨ ਅੰਦੋਲਨ ਕਾਰਨ ਚੰਡੀਗੜ੍ਹ ਵਿੱਚ ਕਈ ਸੜਕਾਂ ਬੰਦ
ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ
3 ਦਿਨਾਂ ਚ ਚੰਗੜੀਗੜ੍ਹ ਵਿਚ ਤੇ ਚੰਡੀਗੜ੍ਹ ਵੱਲ ਸਫ਼ਰ ਕਰਨ ਵਾਲਿਆਂ ਨੂੰ ਆਉਣਗੀਆਂ ਪ੍ਰੇਸ਼ਾਨੀਆਂ ਦਰਪੇਸ਼
-----------------------------
ਬਿਆਸ ਸਤਿਸੰਗ ਡੇਰੇ ਜਾ ਰਹੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ
ਬਰਨਾਲਾ ਦੇ ਪਿੰਡ ਹੰਡਿਆਇਆ ਚੌਂਕ ਨੇੜੇ ਵੱਡਾ ਹਾਦਸਾ
ਰਾਧਾ ਸੁਆਮੀ ਦੇ ਸਤਸੰਗੀਆਂ ਨਾਲ ਭਰੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ
ਹਾਦਸੇ ਚ ਬੱਸ ਦੇ ਡਰਾਈਵਰ ਦੀ ਮੌਤਤੇ 18 ਦੇ ਕਰੀਬ ਸ਼ਰਧਾਲੂਆਂ ਗੰਭੀਰ ਜ਼ਖਮੀ
ਮਾਨਸਾ ਤੋਂ ਬਿਆਸ ਸਤਿਸੰਗ ਡੇਰੇ ਜਾ ਰਹੀ ਸੀ ਬੱਸ