Himachal Crypto Currency Scam - ਜਲਦ ਹੋਵੇਗੀ 50 ਹੋਰ ਮੁਲਜ਼ਮਾਂ ਦੀ ਗਿਰਫਤਾਰੀ
Continues below advertisement
Himachal Crypto Currency Scam - ਜਲਦ ਹੋਵੇਗੀ 50 ਹੋਰ ਮੁਲਜ਼ਮਾਂ ਦੀ ਗਿਰਫਤਾਰੀ
#Crime #Himachal #abplive
ਹਿਮਾਚਲ ਪ੍ਰਦੇਸ਼ 'ਚ ਹੋਏ 2500 ਕਰੋੜ ਦੇ ਕ੍ਰਿਪਟੋ ਕਰੰਸੀ ਘੋਟਾਲੇ ਮਾਮਲੇ ਚ 50 ਹੋਰ ਮੁਲਜ਼ਮਾਂ ਦੀ ਗਿਰਫਤਾਰੀ ਹੋ ਸਕਦੀ ਹੈ
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਘੁਟਾਲੇ ਸੰਬੰਧੀ ਚੱਲ ਰਹੀ ਜਾਂਚ ਦੀ ਜਾਣਕਾਰੀ ਦਿੱਤੀ ਹੈ
ਤੇ ਦੱਸਿਆ ਹੈ ਕਿ ਮਾਮਲੇ ਚ 10 ਮੁਲਜ਼ਮ ਪਹਿਲਾਂ ਹੀ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ
ਪੁਲਿਸ ਵਲੋਂ ਮੁਲਜ਼ਮਾਂ ਦੀ ਸਾਢੇ 8 ਕਰੋੜ ਦੀ ਸੰਪਤੀ ਵੀ ਜਬਤ ਕੀਤੀ ਜਾ ਚੁੱਕੀ ਹੈ
ਤੇ ਜਲਦ ਹੀ ਪੁਲਿਸ 50 ਹੋਰ ਮੁਲਜ਼ਮਾਂ ਨੂੰ ਗਿਰਫਤਾਰ ਕਰ ਸਕਦੀ ਹੈ |
Continues below advertisement