Famous Comedian Kake Shah ਨੇ ਮਾਰੀ ਠੱਗੀ !,ਵਿਦੇਸ਼ ਭੇਜਣ ਦੇ ਨਾਂਅ 'ਤੇ 6 ਲੱਖ ਰੁਪਏ ਠੱਗੇ,ਪੁਲਿਸ ਨੇ ਮਾਮਲਾ ਕੀਤਾ ਦਰਜ

Continues below advertisement

Famous Comedian Kake Shah ਨੇ ਮਾਰੀ ਠੱਗੀ !,ਵਿਦੇਸ਼ ਭੇਜਣ ਦੇ ਨਾਂਅ 'ਤੇ 6 ਲੱਖ ਰੁਪਏ ਠੱਗੇ,ਪੁਲਿਸ ਨੇ ਮਾਮਲਾ ਕੀਤਾ ਦਰਜ 
#famouscomedian #kakeshah #fraud #ABPSanjha
ਮਸ਼ਹੂਰ ਕਾਮੇਡੀਅਨ ਸਟਾਰ ਕਾਕੇ ਸ਼ਾਹ 'ਤੇ ਠੱਗੀ ਮਾਰਨ ਦੇ ਦੋਸ਼ ਲੱਗੇ ਹਨ |
ਸ਼ਿਕਾਇਤ ਜਲੰਧਰ ਵਾਸੀ ਨਵਨੀਤ ਆਨੰਦ ਵਲੋਂ ਕੀਤੀ ਗਈ ਹੈ 
ਜਿਸ ਦਾ ਕਹਿਣਾ ਹੈ ਕਿ ਕਾਕੇ ਸ਼ਾਹ ਨੇ ਉਸ ਨੂੰ ਯੂਕੇ ਭੇਜਣ ਲਈ 6 ਲੱਖ ਰੁਪਏ ਦਿੱਤੇ ਸਨ। 
ਕਾਫੀ ਸਮਾਂ ਬੀਤ ਜਾਣ 'ਤੇ ਜਦੋਂ ਉਸ ਨੇ ਕਾਕੇ ਸ਼ਾਹ ਨੂੰ ਪੁੱਛਿਆ ਤਾਂ ਉਹ ਟਾਲ-ਮਟੋਲ ਕਰਦਾ ਦਿਖਾਈ ਦਿੱਤਾ
ਪੀੜਤ ਦਾ ਕਹਿਣਾ ਹੈ ਕਿ ਕਾਕੇ ਸ਼ਾਹ ਨੇ ਨਾ ਤਾਂ ਉਸ ਨੂੰ ਬਾਹਰ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ, ਜਿਸ ਤੋਂ ਬਾਅਦ ਉਸ ਨੇ ਥਾਣਾ ਤਿੰਨ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ |
ਉਥੇ ਹੀ ਪੁਲਸ ਨੇ ਕਾਕੇ ਸ਼ਾਹ 'ਤੇ ਠੱਗੀ ਮਾਰਨ ਦੇ ਦੋਸ਼ ਤਹਿਤ ਪਰਚਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।
ਜਿਸ ਦੇ ਤਹਿਤ ਕਾਕੀ ਸ਼ਾਹ ਦੇ ਘਰ ਪੁਲਿਸ ਵਲੋਂ ਛਾਪਾ ਵੀ ਮਾਰਿਆ ਗਿਆ ਪਰ ਉਹ ਫਰਾਰ ਹੈ।


Subscribe Our Channel: ABP Sanjha https://www.youtube.com/channel/UCYGZ... Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram