OMG!- Instagram Reel ਬਣਾਉਣ ਤੋਂ ਰੋਕਦਾ ਸੀ ਪਤੀ, ਪਤਨੀ ਨੇ ਦਿੱਤੀ ਖੌਫ਼ਨਾਕ ਮੌਤ

Continues below advertisement

OMG!- Instagram Reel ਬਣਾਉਣ ਤੋਂ ਰੋਕਦਾ ਸੀ ਪਤੀ, ਪਤਨੀ ਨੇ ਦਿੱਤੀ ਖੌਫ਼ਨਾਕ ਮੌਤ

#Crime #Murder #Bihar #abplive

ਬਿਹਾਰ ਦੇ ਬੇਗੂਸਰਾਏ ਵਿੱਚ

ਇੱਕ ਪਤਨੀ ਨੇ ਆਪਣੇ ਪਤੀ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਪਤੀ ਉਸਨੂੰ ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਤੋਂ ਰੋਕਦਾ ਸੀ |
ਇਹ ਮਾਮਲਾ ਬਿਹਾਰ ਦੇ ਬੇਗੂਸਰਾਏ ਫਫੌਟ ਪਿੰਡ ਦਾ ਹੈ।
ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਰਾਏ ਦੀ ਪਤਨੀ ਨੂੰ ਇੰਸਟਾਗ੍ਰਾਮ 'ਤੇ ਰੀਲਾਂ ਬਣਾਉਣ ਦਾ ਜਨੂੰਨ ਸੀ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਇੰਸਟਾਗ੍ਰਾਮ 'ਤੇ ਮਿਲੇ ਇੱਕ ਆਦਮੀ ਨਾਲ ਅਫੇਅਰ ਚ ਹੈ ਤਾਂ ਉਸਨੇ ਉਸਨੂੰ ਰੋਕਿਆ | ਲੇਕਿਨ ਇਸ ਗੱਲ ਤੋਂ ਗੁੱਸੇ 'ਚ ਆ ਕੇ ਉਸ ਦੀ ਪਤਨੀ ਨੇ ਆਪਣੇ 'ਪ੍ਰੇਮੀ' ਅਤੇ ਭੈਣ ਨਾਲ ਮਿਲ ਕੇ ਰਾਏ ਦਾ ਕਤਲ ਕਰ ਦਿੱਤਾ।ਪੁਲਸ ਨੇ ਰਾਣੀ ਅਤੇ ਉਸ ਦੀ ਭੈਣ ਨੂੰ ਹਿਰਾਸਤ 'ਚ ਲੈ ਲਿਆ ਹੈ, ਜਦਕਿ ਮੁਲਜ਼ਮ ਪ੍ਰੇਮੀ ਸ਼ਹਿਜ਼ਾਦ ਫਰਾਰ ਹੈ।

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram