Hoshiarpur | Mahilpur Dana Mandi 'ਚ Illegal Weapons ਨਾਲ ਵਾਰਦਾਤ -ਪੁਲਿਸ ਨੇ ਕੀਤੀ ਵੱਡੀ ਕਾਰਵਾਈ

Continues below advertisement

Hoshiarpur | Mahilpur Dana Mandi 'ਚ Illegal Weapons ਨਾਲ ਵਾਰਦਾਤ -ਪੁਲਿਸ ਨੇ ਕੀਤੀ ਵੱਡੀ ਕਾਰਵਾਈ  

#Hoshiarpur #Mahilpur #Illegalweapons #abplive


28 ਦਸੰਬਰ ਦੀ ਰਾਤ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੀ  ਦਾਣਾ ਮੰਡੀ 'ਚ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ 
ਤੇ ਇਕ ਦੂਜੇ 'ਤੇ ਹਮਲਾ ਕਰ ਦਿੱਤਾ | ਦੋਹਾਂ ਧਿਰਾਂ ਦੇ ਇੱਕ ਦੂਜੇ ਤੇ ਇਲਜ਼ਾਮ ਹਨ ਕਿ ਝੜਪ ਦੌਰਾਨ ਗੈਰ ਕਾਨੂੰਨੀ ਹਥਿਆਰਾਂ ਨਾਲ ਫ਼ਾਇਰਿੰਗ ਕੀਤੀ ਗਈ ਹੈ |
ਝੜਪ ਚ ਦੋਹਾਂ ਧਿਰਾਂ ਦੇ ਕੁੱਲ 7 ਮੈਂਬਰ ਜਖਮੀ ਹੋਏ ਹਨ ਜੋ ਕਿ ਹਸਪਤਾਲ ਚ ਦਾਖ਼ਲ ਹੋ ਗਏ ਹਨ |
ਵਾਰਦਾਤ ਦੀ ਸੂਚਨਾ ਮਿਲਣ ਤੇ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ 
ਸ਼ੁਰੂਆਤੀ ਜਾਂਚ ਚ ਪਤਾ ਲੱਗਾ ਹੈ ਕਿ ਦੋਹਾਂ ਹੀ ਧਿਰਾਂ ਵਲੋਂ ਨਾਜਾਇਜ਼ ਅਸ੍ਹਲੇ ਨਾਲ ਇਕ ਦੂਜੇ ਤੇ ਫਾਇਰਿੰਗ ਕੀਤੀ ਗਈ ਹੈ 
ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਤੇ 307 ਦਾ ਪਰਚਾ ਦਰਜ ਕੀਤਾ ਹੈ |ਐਸਐਸਪੀ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 
 ਨਾਮਜ਼ਦ ਕੀਤੇ ਵਿਅਕਤੀਆਂ ਚੋ 2 ਤੇ ਅਪਰਾਧਿਕ ਮਾਮਲੇ ਪਹਿਲਾਂ ਵੀ ਦਰਜ ਨੇ ਤੇ ਇਨ੍ਹਾਂ ਵਲੋਂ ਜੋ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕੀਤੀ ਗਈ ਐ ਉਹ ਵੀ ਬਰਾਮਦ ਕਰ ਲਏ ਗਏ ਹਨ 
ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਹਸਪਤਾਲ ਚੋਂ ਛੁੱਟੀ ਮਿਲਦਿਆਂ ਸਾਰ ਹੀ ਹਿਰਾਸਤ ਚ ਲੈ ਲਿਆ ਜਾਵੇਗਾ।
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram