Jagdeesh Singh Garch | Punjab ਦੇ Former Minister ਜਗਦੀਸ਼ ਸਿੰਘ ਗਰਚਾ ਤੇ ਪਰਿਵਾਰ ਨੂੰ ਬੇਹੋਸ਼ ਕਰ ਲੱਖਾਂ ਦੀ ਚੋਰੀ, ਇਲਾਕੇ 'ਚ ਸਨਸਨੀ
Download ABP Live App and Watch All Latest Videos
View In AppJagdeesh Singh Garch | Punjab ਦੇ Former Minister ਜਗਦੀਸ਼ ਸਿੰਘ ਗਰਚਾ ਤੇ ਪਰਿਵਾਰ ਨੂੰ ਬੇਹੋਸ਼ ਕਰ ਲੱਖਾਂ ਦੀ ਚੋਰੀ, ਇਲਾਕੇ 'ਚ ਸਨਸਨੀ
#Ludhaian #crime #Chori #Jagdeeshsinghgarcha #leader
ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ
ਜਗਦੀਸ਼ ਸਿੰਘ ਗਰਚਾ,ਪਤਨੀ ਅਤੇ 2 ਨੌਕਰਾਣੀਆਂ ਬੇਸੁੱਧ ਹਾਲਤ ਵਿੱਚ ਮਿਲੇ
ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਸਾਬਕਾ ਮੰਤਰੀ ਦੇ ਪਰਿਵਾਰ ਨੂੰ ਬੇਹੋਸ਼ ਕਰ ਲੱਖਾਂ ਦੀ ਚੋਰੀ
ਸੋਨਾ ਤੇ ਨਕਦੀ ਲੁੱਟ ਕੇ ਫਰਾਰ ਨੌਕਰ
ਵੱਡੀ ਖਬਰ ਲੁਧਿਆਣਾ ਤੋਂ ਜਿਥੇ ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਘਰ ਚੋਰੀ ਹੋਈ ਹੈ |
ਜਗਦੀਸ਼ ਸਿੰਘ ਗਰਚਾ ਉਨ੍ਹਾਂ ਦੀ ਪਤਨੀ ਅਤੇ 2 ਨੌਕਰਾਣੀਆਂ ਬੇਸੁੱਧ ਹਾਲਤ ਵਿੱਚ ਮਿਲੀਆਂ ਹਨ ।
ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਘਰ ਦੇ ਨੌਕਰ ਨੇ ਹੀ ਅੰਜਾਮ ਦਿੱਤਾ ਹੈ
ਕਿਹਾ ਜਾ ਰਿਹਾ ਹੈ ਕਿ ਗਰਚਾ ਤੇ ਉਸਦੇ ਪਰਿਵਾਰ ਨੂੰ ਨਸ਼ੀਲਾ ਪ੍ਰਦਾਰਥ ਪਿਲਾਇਆ ਗਿਆ ਹੈ ।
ਗਰਚਾ ਲੁਧਿਆਣਾ ਦੇ ਰਣਜੀਤ ਸਿੰਘ ਨਗਰ ਵਿੱਚ ਰਹਿੰਦੇ ਹਨ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਤੇ ਮਾਮਲੇ ਦੀ ਜਾਂਚ ਕਰ ਰਿਹਾ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha