Jalander atrocity case | ਮਹਿਲਾ ਨਾਲ ਕਰੂਰਤਾ,ਨੰਗਾ ਕਰ ਕੁੱਟਿਆ, ਕਿੰਨਰਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ

Jalander atrocity case |  ਮਹਿਲਾ ਨਾਲ ਕਰੂਰਤਾ,ਨੰਗਾ ਕਰ ਕੁੱਟਿਆ, ਕਿੰਨਰਾਂ ਨੇ ਵੀ ਸ਼ਿਕਾਇਤ ਦਰਜ ਕਰਵਾਈ

#Jalander #Woman #PunjabPolice #Crime #abpsanjha 

ਜਲੰਧਰ ਵਿੱਚ ਕਿੰਨਰਾਂ ਨਾਲ ਕੁੱਟਮਾਰ ਅਤੇ ਫਿਰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਲੰਧਰ ਦੇ ਥਾਣਾ ਰਾਮਾ ਮੰਡੀ ਦੇ ਬਾਹਰ ਕਿੰਨਰਾਂ ਨੇ ਪ੍ਰਦਰਸ਼ਨ ਕੀਤਾ,ਪਿੰਡ ਬੱਲਾ ਦੇ ਇੱਕ ਨੌਜਵਾਨ ਤੇ ਇਲਜ਼ਾਮ ਨੇ ਕਿ ਪ੍ਰੋਗਰਾਮ ਕਰਵਾਉਣ ਲਈ ਉਹ ਹਲਕਾ ਕਰਤਾਰੁਪਰ ਲੈ ਗਿਆ ਸੀ ਜਿੱਥੇ ਉਸ ਨੇ ਸਾਥੀਆਂ ਨਾਲ ਮਿਲ ਕੇ ਮਾੜਾ ਵਿਵਹਾਰ ਅਤੇ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਬਣਾਈ ਅਤੇ ਹੁਣ ਧਮਕੀਆਂ ਦੇ ਰਿਹਾ, ਮਾਮਲਾ ਇੱਥੋਂ ਤੱਕ ਹੀ ਨਹੀਂ ਹੈ, ਕਿੰਨਰ ਭਾਈਚਾਰੇ ਨੇ ਇਹ ਵੀ ਇਲਜ਼ਾਮ ਲਾਏ ਨੇ ਕਿ ਕੁਝ ਦਿਨ ਪਹਿਲਾਂ ਇੱਕ ਮਹਿਲਾ ਨਾਲ ਵੀ ਕੁਝ ਨੌਜਵਾਨਾਂ ਨੇ ਕਰੂਰਤਾ ਕੀਤੀ ਸੀ|

JOIN US ON

Telegram
Sponsored Links by Taboola