Marriage Hungama| ਕਰਵਾ ਰਿਹਾ ਸੀ ਦੂਜਾ ਵਿਆਹ, ਮੌਕੇ 'ਤੇ ਪਹੁੰਚ ਗਈ ਪਹਿਲੀ ਪਤਨੀ

Continues below advertisement

Marriage Hungama| ਕਰਵਾ ਰਿਹਾ ਸੀ ਦੂਜਾ ਵਿਆਹ, ਮੌਕੇ 'ਤੇ ਪਹੁੰਚ ਗਈ ਪਹਿਲੀ ਪਤਨੀ

#FirozpurMarriageHungama #DGPPunjabPolice #PunjabPoliceIndia #ABPSanjha #ABPLIVE

ਕਰਵਾ ਰਿਹਾ ਸੀ ਦੂਜਾ ਵਿਆਹ, ਮੌਕੇ 'ਤੇ ਪਹੁੰਚ ਗਈ ਪਹਿਲੀ ਪਤਨੀ, ਇਹ ਮਾਮਲਾ ਫਿਰੋਜ਼ਪੁਰ ਦੇ ਮਮਦੋਟ ਕਸਬੇ ਤੋਂ ਸਾਹਮਣੇ ਆਇਐ, ਏਥੇ ਵਿਆਹ ਕਰਵਾ ਰਹੇ ਲੜਕੇ ਤੇ ਇਲਜ਼ਾਮ ਐ ਕਿ ਉਹ ਪਹਿਲੀ ਪਤਨੀ ਨੂੰ ਬਿਨ੍ਹਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਰਿਹਾ ਸੀ, ਅਚਾਨਕ ਪੰਡਾਲ ਵਿੱਚ ਪਹਿਲੀ ਪਤਨੀ ਵੀ ਪਹੁੰਚ ਗਈ, ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਕਾਰਵਾਈ ਦਾ ਭਰੋਸਾ ਦਿੱਤਾ,

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

Continues below advertisement

JOIN US ON

Telegram