Moga Fire| ਰੰਜ਼ਿਸ਼ ਕਾਰਨ ਦੁਕਾਨਾਂ ਨੂੰ ਲਾਈ ਅੱਗ, ਵਾਰਦਾਤ CCTV 'ਚ ਕੈਦ

Continues below advertisement


Moga Fire| ਰੰਜ਼ਿਸ਼ ਕਾਰਨ ਦੁਕਾਨਾਂ ਨੂੰ ਲਾਈ ਅੱਗ, ਵਾਰਦਾਤ CCTV 'ਚ ਕੈਦ

#MogaFire #BhagwantMann #cmmann #DGPPunjabPolice #PunjabPoliceIndia #ABPSanjha  #ABPLIVE

ਇਹ ਤਸਵੀਰ ਮੋਗਾ ਦੇ ਬੱਧਨੀ  ਕਲਾਂ ਬਜ਼ਾਰ ਦੀ ਐ, ਏਥੇ ਇੱਕ ਵਿਅਕਤੀ ਨੇ ਤੇਲ ਪਾ ਕੇ ਤਿੰਨ ਦੁਕਾਨਾਂ ਨੂੰ ਅੱਗ ਲਾ ਦਿੱਤੀ, ਪੂਰੀ ਵਾਰਦਾਤ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ, ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਅਚਾਨਕ ਅੱਗ ਏਨ੍ਹਾਂ ਭੜਕੀ ਕਿ ਖੁਦ ਅੱਗ ਨੂੰ ਲਾਉਣ ਵਾਲਾ ਵੀ ਮੁਸ਼ਕਲ ਨਾਲ ਬਚਿਆ, ਰੰਜ਼ਿਸ਼ ਕਾਰਨ ਇਹ ਕਾਰਾ ਕੀਤਾ ਗਿਐ, ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਐ ਅਤੇ ਭਾਲ ਕੀਤੀ ਜਾ ਰਹੀ ਐ, 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

Continues below advertisement

JOIN US ON

Telegram