Motivational Speaker Vivek Bindra ਨੇ ਆਪਣੀ ਪਤਨੀ ਦੀ ਕੀਤੀ ਕੁੱਟਮਾਰ - video viral

Motivational Speaker Vivek Bindra ਨੇ ਆਪਣੀ ਪਤਨੀ ਦੀ ਕੀਤੀ ਕੁੱਟਮਾਰ - video viral  
#VivekBindra #SandeepMaheshwari #yanikabindra #domesticviolence  #SocialMedia  #Nodia #UttarPradesh #VivekBindraNews

ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਇਕ ਤੋਂ ਬਾਅਦ ਇਕ ਵਿਵਾਦ ਚ ਘਿਰਦੇ ਜਾ ਰਹੇ ਹਨ |
ਪਿਛਲੇ ਕਾਫੀ ਸਮੇਂ ਤੋਂ ਬਿੰਦ੍ਰਾ vs ਸੰਦੀਪ ਮਹੇਸ਼ਵਰੀ ਦਾ ਵਿਵਾਦ ਸੁਰਖੀਆਂ ਚ ਹੈ 
ਲੇਕਿਨ ਹੁਣ ਵਿਵੇਕ ਬਿੰਦਰਾ 'ਤੇ ਆਪਣੀ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ 
ਇਸ ਮਾਮਲੇ ਚ ਵਿਵੇਕ ਬਿੰਦਰਾ ਦੇ ਸਾਲੇ ਵੈਭਵ ਕਵਾਤਰਾ ਨੇ ਨੋਇਡਾ ਪੁਲਿਸ ਸਟੇਸ਼ਨ ਸੈਕਟਰ 126 ਵਿਚ ਸ਼ਿਕਾਇਤ ਦਿੱਤੀ ਹੈ |
ਕਿਹਾ ਜਾ ਰਿਹਾ ਹੈ ਕਿ ਵਿਆਹ ਦੇ ਇਕ ਹਫਤੇ ਬਾਅਦ ਹੀ  ਵਿਵੇਕ ਬਿੰਦਰਾ ਨੇ ਆਪਣੀ ਪਤਨੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ 
ਇਸ ਦੇ ਨਾਲ ਹੀ ਵਿਵੇਕ ਬਿੰਦਰਾ ਵਲੋਂ ਆਪਣੀ ਪਤਨੀ ਦੀ ਕੁੱਟਮਾਰ ਕਰਨ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ |

ਦੱਸ ਦਈਏ ਕਿ ਵਿਵੇਕ ਬਿੰਦਰਾ ਦੇ youtube ਤੇ 21.4 m ਫੋਲੋਵੇਰ ਹਨ |
6 ਨਵੰਬਰ 2023 ਨੂੰ ਵਿਵੇਕ ਨੇ ਯਾਨਿਕਾ ਨਾਲ ਵਿਆਹ ਕਰਵਾਇਆ ਸੀ |
ਵਿਵੇਕ ਬਿੰਦਰਾ ਖਿਲਾਫ ਮਿਲੀ ਸ਼ਿਕਾਇਤ ਮੁਤਾਬਕ 7 ਦਸੰਬਰ ਨੂੰ ਵਿਵੇਕ ਦਾ ਆਪਣੀ ਮਾਂ ਨਾਲ ਕਿਸੀ ਗਲੋਂ ਝਗੜਾ ਹੋਇਆ ਸੀ 
ਇਸ ਦੌਰਾਨ ਉਸਦੀ ਪਤਨੀ ਯਾਨੀਕਾ ਨੇ ਵਿਚ ਆ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ 
ਲੇਕਿਨ ਇਸ ਦੌਰਾਨ ਵਿਵੇਕ ਬਿੰਦ੍ਰਾ ਆਪਣਾ ਆਪਾ ਕਹੋ ਬੈਠਾ ਤੇ ਉਸਨੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਘਰੋਂ ਬਾਹਰ ਕੱਢ ਦਿੱਤਾ |
ਕੁੱਟਮਾਰ ਦੌਰਾਨ ਯਾਨਿਕਾ ਦੇ ਗੰਭੀਰ ਸੱਟਾਂ ਲੱਗੀਆਂ ,ਉਸਨੇ ਕਿਸੀ ਤਰ੍ਹਾਂ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ |
ਜਿਸ ਤੋਂ ਬਾਅਦ ਯਾਨੀਕਾ ਦਾ ਪਰਿਵਾਰ ਪਹੁੰਚਿਆ ਤੇ ਉਸਨੂੰ ਦਿੱਲੀ ਹਸਪਤਾਲ ਭਰੀ ਕਰਵਾਇਆ ਜਿਥੇ ਉਸਦਾ ਇਲਾਜ਼ ਚੱਲ ਰਿਹਾ ਹੈ |ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਨੇ ਜਾਂਚ ਦਾ ਭਰੋਸਾ ਦਿੱਤਾ ਹੈ |

JOIN US ON

Telegram
Sponsored Links by Taboola