Mukerian - ਠੱਗਿਆ ਗਿਆ SBI Bank ਪੈਸੇ ਜਮ੍ਹਾਂ ਕਰਵਾਉਣ ਗਿਆ ਬਜ਼ੁਰਗ, Watch CCTV

Continues below advertisement

Mukerian - ਠੱਗਿਆ ਗਿਆ SBI Bank ਪੈਸੇ ਜਮ੍ਹਾਂ ਕਰਵਾਉਣ ਗਿਆ ਬਜ਼ੁਰਗ 
-ਬੈਂਕ ਪੈਸੇ ਲੈ ਕੇ ਜਾਣ ਵਾਲੇ ਬਜ਼ੁਰਗ ਜ਼ਰੂਰ ਵੇਖੋ ਵੀਡੀਓ 

#Hoshiarpur #Thaggi #SBI #Bank #abplive
ਖਬਰ ਮੁਕੇਰੀਆਂ ਤੋਂ 
ਜਿੱਥੇ ਐਸਬੀਆਈ ਬੈਂਕ ਚ ਪੈਸੇ ਜਮ੍ਹਾਂ ਕਰਵਾਉਣ ਆਇਆ ਇਕ ਬਜ਼ੁਰਗ ਠੱਗੀ ਦਾ ਸ਼ਿਕਾਰ ਹੋ ਗਿਆ ਹੈ 
ਮੁਲਜ਼ਮ ਬਜ਼ੁਰਗ ਤੋਂ 52 ਹਜ਼ਾਰ ਰੁਪਏ ਠੱਗ ਕੇ ਫਰਾਰ ਹੋ ਗਿਆ ਤੇ ਬਦਲੇ ਚ ਕਾਗਜ਼ਾਂ ਦੇ 3 ਲੱਖ ਰੁਪਏ ਦੇ ਗਿਆ। 
ਉਕਤ ਸਾਰੀ ਵਾਰਦਾਤ ਬੈਂਕ ਚ ਲੱਗੇ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈ ਹੈ ਜਿਸ ਵਿੱਚ ਇਕ ਵਿਅਕਤੀ ਬਜ਼ੁਰਗ ਕੋਲ ਬੈਠਾ ਨਜ਼ਰ ਆ ਰਿਹਾ ਹੈ। ਜਾਣਕਾਰੀ ਦਿੰਦਿਆਂ ਬਜ਼ੁਰਗ ਨੇ ਦੱਸਿਆ ਕਿ 
ਜਦੋਂ ਉਹ ਬੈਂਕ ਚ ਪੈਸੇ ਜਮ੍ਹਾਂ ਕਰਵਾਉਣ ਆਇਆ ਤਾਂ ਇਸ ਦੌਰਾਨ ਇਕ ਵਿਅਕਤੀ ਉਸ ਕੋਲ ਆ ਕੇ ਬੈਠ ਗਿਆ ਤੇ ਗੱਲਾਂ ਚ ਲਾ ਕੇ ਉਸਦੇ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਆਖਣ ਲੱਗਾ 
ਇਸ ਦੌਰਾਨ ਮੁਲਜ਼ਮ ਨੇ ਬਜ਼ੁਰਗ ਨੂੰ ਆਪਣੇ 3 ਲੱਖ ਰੁਪਏ ਸੰਭਾਲੇ ਤੇ ਬਜ਼ੁਰਗ ਦੇ 52 ਹਜ਼ਾਰ ਜਮ੍ਹਾਂ ਕਰਵਾਉਣ ਦੀ ਗੱਲ ਆਖ ਪੈਸੇ ਕੱਢ ਲਏ 
ਲੇਕਿਨ ਕਾਫ਼ੀ ਸਮਾਂ ਬੀਤ ਜਾਣ ਤੱਕ ਉਹ ਵਾਪਿਸ ਨਹੀਂ ਆਇਆ। ਜਿਸ ਤੋਂ ਬਾਅਦ ਬੁਜ਼ੁਰਗ ਨੇ ਰੌਲਾ ਪਾਇਆ ਤੇ ਉਸ ਨਾਲ ਹੋਈ ਠੱਗੀ ਦਾ ਖੁਲਾਸਾ ਹੋਇਆ

 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram