ਯੂਪੀ ਤੋਂ ਪੰਜਾਬ ਦੀ ਜੇਲ੍ਹ ਕਿਵੇਂ ਪਹੁੰਚਿਆ DON ?
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App
ਵਰ੍ਹਿਆਂ ਤੋਂ ਜੇਲ੍ਹ ਚ ਰਹਿ ਕੇ ਸਿਆਸਤ ਕਰਨ ਵਾਲਾ 32 ਵਰ੍ਹਿਆਂ ਤੋਂ ਜੁਰਮ ਦੀ ਦੁਨੀਆਂ ਚ ਸਰਗਰਮ … ਕਾਨੂੰਨੀ ਗੇੜਾਂ ਚ ਫਸਿਆ ਪੁਰਵਾਂਚਲ ਦਾ ਡੌਨ…ਡਿਪਰੈਸ਼ਨ ਚ ਐ…ਜਿਸ ਪੁਰਵਾਂਚਲ ਚ ਡੌਨ ਮੁਖਤਾਰ ਅੰਸਾਰੀ ਦੀ ਤੂਤੀ ਬੋਲਦੀ ਸੀ… ਅੱਜ ਉਸੇ ਉਤਰ ਪ੍ਰਦੇਸ਼ ਚ ਕਦਮ ਰੱਖਣ ਤੋਂ ਮੁਖਤਾਰ ਅੰਸਾਰੀ ਖੌਫ ਖਾ ਰਿਹਾ…ਉੱਤਰ ਪ੍ਰਦੇਸ਼ ਤੋਂ ਗਾਜੀਪੁਰ ਪੁਲਿਸ ਕੋਰਟ ਦਾ ਔਰਡਰ ਲੈ ਕੇ ਪੰਜਾਬ ਦੀ ਰੂਪਨਗਰ ਜ਼ੇਲ੍ਹ ਚ ਗਈ…ਪਰ ਬੇਰੰਗ ਪਰਤਨਾ ਪਿਆ