Muktsar Nihang Singh Murder case solved - ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਨਿਹੰਗ ਸਿੰਘ ਦਾ ਕਤਲ, ਕਾਤਲ ਕਾਬੂ

Continues below advertisement

Muktsar Nihang Singh Murder case solved - ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਨਿਹੰਗ ਸਿੰਘ ਦਾ ਕਤਲ, ਕਾਤਲ ਕਾਬੂ 

#punjab #crime #murder #nihangsingh #mukatsar #abplive
 
ਸ੍ਰੀ ਮੁਕਤਸਰ ਸਾਹਿਬ ਚ ਹੋਏ ਨਿਹੰਗ ਸਿੰਘ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ 
ਕਤਲ ਦੇ ਦੋਸ਼ ਚ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ 
ਪੁੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕੇਸ ਨੂੰ ਟਰੇਸ ਕੀਤਾ ਅਤੇ ਕਾਤਲਾਂ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ । 
ਮੁਲਜ਼ਮਾਂ ਦੀ ਪਹਿਚਾਣ ਗੁਰਜੀਤ ਸਿੰਘ ਤੇ ਬਲਜੀਤ ਸਿੰਘ ਦੇ ਰੂਪ ਚ ਹੋਈ ਹੈ 
ਕਤਲ ਦਾ ਕਾਰਨ ਬੇਹੱਦ ਮਾਮੂਲੀ ਸੀ|
ਦਰਅਸਲ 2-3 ਜਨਵਰੀ ਦੀ ਰਾਤ ਦੋ ਅਣਪਛਾਤੇ ਲੋਕਾਂ ਨੇ ਰਾਡ ਮਾਰ ਕੇ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ। 
ਮ੍ਰਿਤਕ ਨਿਹੰਗ ਸਿੰਘ ਦੀ ਪਛਾਣ ਜਸਵੀਰ ਸਿੰਘ ਬੱਗਾ ਵਜੋਂ ਹੋਈ ਹੈ। 
ਜੋ ਪਿਛਲੇ ਕੁਝ ਦਿਨਾਂ ਤੋਂ ਗਿੱਦੜਬਾਹਾ ਦੇ ਮਲੋਟ ਰੋਡ 'ਤੇ ਝੌਂਪੜੀ ਬਣਾ ਕੇ ਲੰਗਰ ਦੀ ਸੇਵਾ ਕਰ ਰਿਹਾ ਸੀ। 
ਪਰ 2 ਜਨਵਰੀ 2024 ਦੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਜਸਵੀਰ ਸਿੰਘ 'ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ |
ਜਿਨ੍ਹਾਂ ਦੀ ਨਿਹੰਗ ਜਸਵੀਰ ਸਿੰਘ ਨਾਲ ਕਿਸੀ ਗੱਲੋਂ ਬਹਿਸ ਹੋ ਗਈ ਸੀ। ਜਿਸ ਤੋ ਬਾਅਦ ਬਹਿਸ ਇਸ ਹੱਦ ਤੱਕ ਵੱਧ ਗਈ ਕਿ 
ਮੁਲਜ਼ਮਾਂ ਨੇ ਰਾਡ ਮਾਰ ਕੇ ਨਿਹੰਗ ਜਸਵੀਰ ਸਿੰਘ ਦਾ ਕਤਲ ਕਰ ਦਿੱਤਾ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram