Bathinda Crime | ਬਠਿੰਡਾ ਵਿੱਚ ਕੁਲਚੇ ਵਾਲੇ ਦਾ ਕਤਲ

Continues below advertisement

Bathinda Crime | ਬਠਿੰਡਾ ਵਿੱਚ ਕੁਲਚੇ ਵਾਲੇ ਦਾ ਕਤਲ

#Crime #Bathinda #Murder #Abplive

ਬਠਿੰਡਾ ਦੇ ਵਿਚ ਵੱਡੀ ਵਾਰਦਾਤ ਹੋਈ ਹੈ
ਜਿਥੇ ਮਾਲ ਰੋਡ ਸਥਿਤ ਅੰਮਿ੍ਤਸਰ ਕੁਲਚਾ ਦੇ ਮਾਲਕ ਹਰਜਿੰਦਰ ਜੌਹਲ 'ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ।
ਵਾਰਦਾਤ ਸ਼ਾਮ ਕਰੀਬ 5:30 ਵਜੇ ਦੀ ਹੈ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ
ਹਰਜਿੰਦਰ ਸਿੰਘ ਜੌਹਲ ਆਪਣੀ ਦੁਕਾਨ ਦੇ ਬਾਹਰ ਕੁਰਸੀ ’ਤੇ ਬੈਠੇ ਸਨ।
ਇਸ ਦੌਰਾਨ ਮੋਟਰਸਾਈਕਲ ਤੇ ਆਏ 2 ਹਮਲਾਵਰਾਂ ਨੇ ਜੌਹਲ ਤੇ ਫਾਇਰਿੰਗ ਕਰ ਦਿੱਤੀ ਤੇ ਫਰਾਰ ਹੋ ਗਏ
ਜਖਮੀ ਹਾਲਤ ਚ ਹਰਜਿੰਦਰ ਜੌਹਲ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ
ਜਿਥੇ ਹਰਜਿੰਦਰ ਸਿੰਘ ਜੌਹਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ 
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram