Mukerian 'ਚ ਵੱਡੀ ਵਾਰਦਾਤ - ਸੜਕ ਵਿਚਾਲੇ ਬੇਰਹਿਮੀ ਨਾਲ ਵੱਢਿਆ ਮੁੰਡਾ

Mukerian 'ਚ ਵੱਡੀ ਵਾਰਦਾਤ - ਸੜਕ ਵਿਚਾਲੇ ਬੇਰਹਿਮੀ ਨਾਲ ਵੱਢਿਆ ਮੁੰਡਾ 

#Punjab #Crime #abplive

ਮੁਕੇਰੀਆਂ ਦੇ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ |
ਜਿਥੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋਇਆ ਹੈ 
4-5 ਨੌਜਵਾਨਾਂ ਨੇ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਦੇ ਹੱਥ-ਪੈਰ ਵੱਢ ਦਿੱਤੇ, ਜਿਸ ਕਾਰਨ ਉਸਦੀ ਮੌਤ ਹੋ ਗਈ | ਮ੍ਰਿਤਕ ਦੀ ਪਹਿਚਾਣ ਹੁਸ਼ਿਆਰਪੁਰ ਦੇ ਗੋਬਿੰਦ ਰਾਏ ਉਰਫ ਗੋਲਡੀ ਵਜੋਂ ਹੋਈ ਹੈ |
ਮਾਮਲਾ ਸਾਲਾਂ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ |

ਪੁਰਾਣੀ ਰੰਜਿਸ਼ ਨੇ ਇਕ ਹੋਰ ਘਰ ਚ ਸੱਥਰ ਵਿਛਾ ਦਿੱਤਾ ਹੈ |
ਮਾਮਲਾ ਮੁਕੇਰੀਆਂ ਤੋਂ ਸਾਹਮਣੇ ਆਇਆ ਹੈ 
ਜਿਥੇ ਰੰਜਿਸ਼ ਦੇ ਚਲਦਿਆਂ ਗੋਬਿੰਦ ਰਾਏ ਨਾਮੀ ਨੌਜਵਾਨ ਦਾ ਕਤਲ ਹੋਇਆ ਹੈ |
ਕਾਤਲਾਂ ਨੇ ਗੋਬਿੰਦ ਨੂੰ ਰੂਹ ਕੰਬਾਊ ਮੌਤ ਦਿੱਤੀ ਹੈ |
4-5 ਨੌਜਵਾਨਾਂ ਨੇ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਗੋਬਿੰਦ ਦੇ ਹੱਥ-ਪੈਰ ਵੱਢ ਦਿੱਤੇ
ਤੇ ਵਾਰਦਾਤ ਤੋਂ ਬਾਅਦ ਕਾਤਲ ਫ਼ਰਾਰ ਹੋ ਗਏ |
ਲੋਕਾਂ ਨੇ ਗੋਬਿੰਦ ਨੂੰ ਹਸਪਤਾਲ ਪਹੁੰਚਾਇਆ ਲੇਕਿਨ ਨਾਜ਼ੁਕ ਹਾਲਤ ਦੇ ਚਲਦਿਆਂ ਉਸਨੂੰ ਲੁਧਿਆਣਾ ਰੈਫਰ ਕੀਤਾ ਗਿਆ 
ਪਰ ਗੋਬਿੰਦ ਨੇ ਰਾਸਤੇ ਚ ਹੀ ਦਮ ਤੋੜ ਦਿੱਤਾ |
ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਚ ਹੈ ਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ |
ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਜਲਦ ਗਿਰਫਤਾਰੀ ਕਰਨ ਦੀ ਗੱਲ ਆਖੀ ਹੈ |
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

JOIN US ON

Telegram
Sponsored Links by Taboola