Nagrota Toll Plaza encounter | ਭਾਰੀ ਮਾਤਰਾ 'ਚ ਹਥਿਆਰ ਬਰਾਮਦ

Continues below advertisement
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਦੀ ਵੱਡੀ ਸਾਜਿਸ਼ ਨਾਕਾਮ.ਨਗਰੋਟਾ ਦੇ ਟੋਲ ਪਲਾਜ਼ਾ ਨੇੜੇ 4 ਅੱਤਵਾਦੀ ਢੇਰ.ਟਰੱਕ 'ਚ ਸਵਾਰ ਹੋ ਕੇ ਚਾਰੋਂ ਅੱਤਵਾਦੀ ਜਾ ਰਹੇ ਸਨ.ਚੈਕਿੰਗ ਦੌਰਾਨ ਅੱਤਵਾਦੀਆਂ ਨੇ ਪੁਲਿਸ 'ਤੇ ਕੀਤੀ ਫਾਇਰਿੰਗ.ਸਵੇਰੇ 5 ਵਜੇ ਸ਼ੁਰੂ ਹੋਇਆ ਸੀ ਐਨਕਾਊਂਟਰ.ਪਾਕਿਸਤਾਨ ਤੋਂ ਆਏ ਜੈਸ਼ ਦੇ ਅੱਤਵਾਦੀ : ਡੀਜੀਪੀ 
Continues below advertisement

JOIN US ON

Telegram