Ludhiana News | ਘਰ 'ਚ ਰੱਖੇ ਨੇਪਾਲੀ ਕੁਕ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਨਗਦੀ ਅਤੇ ਗਹਿਣੇ ਲੇ ਹੋਏ ਫਰਾਰ

Continues below advertisement

Ludhiana News | ਘਰ 'ਚ ਰੱਖੇ ਨੇਪਾਲੀ ਕੁਕ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਨਗਦੀ ਅਤੇ ਗਹਿਣੇ ਲੇ ਹੋਏ ਫਰਾਰ

#Crime #Ludhiana #chori #abplive

ਖਬਰ ਲੁਧਿਆਣਾ ਤੋਂ ਜਿਥੇ ਘਰ ਚ ਰੱਖੇ ਨੇਪਾਲੀ ਕਾਮਿਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ
ਮਾਮਲਾ ਸੁਖਮਨੀ ਇੰਕਲੇਵ ਦਾ ਹੈ | ਜਿਥੇ ਗੁਰਿੰਦਰਜੀਤ ਸਿੰਘ ਨਾਮੀ ਸ਼ਖਸ ਨੇ ਆਪਣੇ ਘਰ 2 ਨੇਪਾਲੀ ਵਿਅਕਤੀਆਂ ਨੂੰ ਕੂਕ ਦੀ ਨੌਕਰੀ ਤੇ ਰਖਿਆ ਸੀ
ਲੇਕਿਨ ਉਕਤ ਨੇਪਾਲੀ ਨੌਕਰਾਂ ਨੇ ਪਰਿਵਾਰ ਨਾਲ ਵਿਸ਼ਵਾਸਘਾਤ ਕੀਤਾ
ਤੇ ਘਰ ਚ ਪਏ ਨਕਦੀ ਅਤੇ ਗਹਿਣਿਆਂ ਲੁੱਟ ਕੇ ਫਰਾਰ ਹੋ ਗਏ।
ਘਰੋਂ ਚੋਰੀ ਕਰ ਕੇ ਜਾਂਦੇ ਨੌਕਰਾਂ ਦੀਆਂ ਤਸਵੀਰਾਂ ਸੀਸੀਟੀਵੀ ਵੀ ਕੈਦ ਹੋਈਆਂ ਹਨ
ਜਿਸ ਤੋਂ ਬਾਅਦ ਮਾਲਕ ਗੁਰਿੰਦਰਜੀਤ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ |ਪੁਲਿਸ ਨੇ ਮਾਮਲਾ ਦਰਜ਼ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram