ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|
Continues below advertisement
ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|
ਮਹਿਜ 4 ਮਰਲੇ ਜਮੀਨ ਕਾਰਣ ਸ਼ਰਾਬ ਦੇ ਨਸ਼ੇ ਵਿੱਚ ਡਾਂਗਾਂ ਮਾਰ ਮਾਰ ਕੇ ਚਾਚੇ ਦਾ ਕਤਲ
ਬੀਤੀ 18 ਤਰੀਕ ਨੂੰ ਸਵੇਰੇ ਪੁਲਿਸ ਨੂੰ ਸੂਚਨਾ ਮਿਲਦੀ ਹੈ ਕੀ ਪਿੰਡ ਆਦਮਵਾਲ ਵਿੱਖੇ ਵਰਿੰਦਰ ਨਾਮ ਦੇ ਵਿਅਕਤੀ ਦੀ ਉਸ ਦੇ ਘਰ ਵਿੱਚ ਹੱਤਿਆ ਕਰ ਦਿਤੀ ਗਈ ਹੈ ਜਿਸ ਤੋਂ ਬਾਦ ਪੁਲਿਸ ਮੌਕੇ ਤੇ ਪਹੁੰਚ ਕੇ ਛਾਣਬੀਨ ਸ਼ੁਰੂ ਕਰਦੀ ਹੈ ਤੇ ਅੱਜ ਇਸ ਕਤਲ ਦੀ ਗੁੱਥੀ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ ਜਿਸ ਵਿੱਚ ਸਾਮਣੇ ਆਇਆ ਹੈ ਕੀ ਇਕ ਪੁਰਾਣੇ ਮਕਾਨ ਦੀ ਖਾਤਿਰ ਸਕੇ ਭਤੀਜੇ ਨੇ ਆਪਣੇ ਚਾਚੇ ਦਾ ਸਿਰ ਵਿੱਚ ਡਾਂਗਾਂ ਮਾਰ ਮਾਰ ਕੇ ਕਤਲ ਕੀਤਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਆਏ ਵਾਰਦਾਤ ਵਿੱਚ ਵਰਤੀ ਜਾਣ ਵਾਲੀ ਡਾਂਗ ਵੀ ਰਿਕਵਰ ਕਰ ਲਈ ਹੈ
Continues below advertisement