Sangrur News : ਅਣਖ ਖ਼ਾਤਰ ਫਾਹਾ ਲਾ ਕੇ ਕੀਤਾ ਧੀ ਦਾ ਕਤਲ, ਪਿਓ ਤੇ ਚਾਚਾ ਗ੍ਰਿਫਤਾਰ

Continues below advertisement

Sangrur News : ਅਣਖ ਖ਼ਾਤਰ ਫਾਹਾ ਲਾ ਕੇ ਕੀਤਾ ਧੀ ਦਾ ਕਤਲ, ਪਿਓ ਤੇ ਚਾਚਾ ਗ੍ਰਿਫਤਾਰ

#Crime #Sangrur #abplive

ਸੰਗਰੂਰ ਦੇ ਪਿੰਡ ਖਨੌਰੀ ਦੇ ਵਿਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ
ਜਿਥੇ ਅਣਖ ਖ਼ਾਤਰ ਪਿਤਾ ਨੇ ਭਰਾ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ।
ਕਿਹਾ ਜਾ ਰਿਹਾ ਹੈ ਪਰਿਵਾਰ ਨੇ ਲੜਕੀ ਦੀ ਮੰਗਣੀ ਕੀਤੀ ਸੀ
ਲੇਕਿਨ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਪ੍ਰੇਮ ਸਬੰਧ ਸਨ। ਜਿਸ ਨਾਲ ਉਹ ਘਰਦਿਆਂ ਦੇ ਖਿਲਾਫ ਜਾ ਕੇ ਵਿਆਹ ਕਰਵਾਉਣਾ ਚਾਹੁੰਦੀ ਸੀ
ਇਹ ਗੱਲ ਪਿੰਡ ਵਿੱਚ ਫੈਲ ਗਈ ਜਿਸ ਗੱਲੋਂ ਬੇਇੱਜ਼ਤੀ ਮਹਿਸੂਸ ਕਰਦਿਆਂ
ਪਿਤਾ ਤੇ ਚਾਚੇ ਨੇ ਧੀ ਨੂੰ ਫ਼ਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇੰਨਾ ਹੀ ਨਹੀਂ ਇਸ ਕਤਲ 'ਤੇ ਪਰਦਾ ਪਾਉਣ ਲਈ ਇਸ ਮਾਮਲੇ ਨੂੰ ਖੁਦਕੁਸ਼ੀ ਕਰਾਰ ਦੇ ਦਿੱਤਾ ਗਿਆ।
ਲੇਕਿਨ ਪੁਲਿਸ ਜਾਂਚ 'ਚ ਇਸ ਸਾਰੀ ਵਾਰਦਾਤ ਦੇਦਾ ਭੇਦ ਖੁੱਲ੍ਹ ਗਿਆ
ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram