Delhi Airport | ਭਾਰਤ ਤੋਂ ਬੈਂਕਾਕ ਲੈ ਜਾ ਰਹੇ ਸੀ ਮੋਰਾਂ ਦੇ ਖੰਭ - ਜਹਾਜ਼ ਚੜ੍ਹਨ ਤੋਂ ਪਹਿਲਾਂ ਦਬੋਚੇ

Continues below advertisement

Delhi Airport | ਭਾਰਤ ਤੋਂ ਬੈਂਕਾਕ ਲੈ ਜਾ ਰਹੇ ਸੀ ਮੋਰਾਂ ਦੇ ਖੰਭ - ਜਹਾਜ਼ ਚੜ੍ਹਨ ਤੋਂ ਪਹਿਲਾਂ ਦਬੋਚੇ

#Crime #delhi #IGIairport #custom #abplive

Delhi: On the basis of specific intelligence, Customs IGI Airport Delhi has intercepted 4 Indian passengers departing to Bangkok and seized 1.5 lakh Peacock tail feathers weighing 125 kgs under the Wildlife Protection Act 1972 read with Customs Act 1962. Further investigations are underway: Customs IGI Airport

ਦਿੱਲੀ ਏਅਰਪੋਰਟ 'ਤੇ ਕਸਟਮ ਵਿਭਾਗ ਵਲੋਂ 4 ਭਾਰਤੀ ਯਾਤਰੀਆਂ ਨੂੰ ਕਾਬੂ ਕੀਤਾ ਗਿਆ ਹੈ
ਮੁਲਜ਼ਮਾਂ ਕੋਲੋਂ ਮੋਰਾਂ ਦੇ 1.5 ਲੱਖ ਖੰਭ ਬਰਾਮਦ ਹੋਏ ਨੇ ਜਿਨ੍ਹਾਂ ਦਾ ਵਜਨ ਸਵਾ ਕੁੰਟਲ ਦੇ ਕਰੀਬ ਹੈ
ਮੁਲਜ਼ਮ ਭਾਰਤ ਤੋਂ ਬੈਂਕਾਕ ਜਾ ਰਹੇ ਸਨ
ਕਸਟਮ ਵਿਭਾਗ ਨੇ ਖੁਫੀਆ ਸੂਚਨਾ ਦੇ ਆਧਾਰ 'ਤੇ ਉਕਤ ਯਾਤਰੀਆਂ ਦੀ ਤਲਾਸ਼ੀ ਲਈ ਸੀ
ਜਿਸ ਦੌਰਾਨ ਇਹ ਬਰਾਮਦਗੀ ਹੋਈ
ਪੁਲਿਸ ਨੇ ਕਸਟਮਜ਼ ਐਕਟ 1962 ਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਕਾਰਵਾਈ ਕਰਦੇ ਹੋਏ 4 ਯਾਤਰੀਆਂ ਨੂੰ ਗਿਰਫ਼ਤਾਰ ਕਰ ਲਿਆ ਹੈ 

ਗੁਰਦਵਾਰਾ ਸਾਹਿਬ ਚ ਹੋਏ ਇਸ ਘਾਣ ਨੇ ਸਿੱਖ ਕੌਮ ਨੂੰ ਸ਼ਰਮਿੰਦਾ ਕੀਤਾ ਹੈ | ਵੇਖਣਾ ਹੋਵੇਗਾ ਕਿ ਇਸ ਘਟਨਾ ਤੋਂ ਬਾਅਦ DSGMC,SGPC ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕੀ ਐਕਸ਼ਨ ਲਿਆ ਜਾਂਦਾ ਹੈ  
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram