Mansa Firing Update |ਫੜੇ ਗਏ ਸਿਖ਼ਰ ਦੁਪਹਿਰੇ ਸਰੇਆਮ ਗੋਲੀਆਂ ਚਲਾਉਣ ਵਾਲੇ ਬਦਮਾਸ਼

Mansa Firing Update |ਫੜੇ ਗਏ ਸਿਖ਼ਰ ਦੁਪਹਿਰੇ ਸਰੇਆਮ ਗੋਲੀਆਂ ਚਲਾਉਣ ਵਾਲੇ ਬਦਮਾਸ਼

#Mansa #Crime #Punjab #Crime #Rajawarring #CMMann #Bhagwantmann #abpsanjha 

ਚਿੱਟੇ ਦਿਨ, ਸਿਖਰ ਦੁਪਹਿਰੇ ਸਵਾ ਇੱਕ ਵਜੇ ਮੈਡੀਕਲ ਸਟੋਰ ਤੇ ਜੋ ਗੋਲੀਆਂ ਚਲਾ ਕੇ ਫਰਾਰ ਹੋਏ ਸਨ , ਹੁਣ ਉਹ ਹਸਪਤਾਲ ਵਿੱਚ ਪਏ ਨੇ, ਮਾਨਸਾ ਸ਼ਹਿਰ ਵਿੱਚ ਇੱਕ ਮੈਡੀਕਲ ਸਟੋਰ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ, ਪੁਲਿਸ ਨੇ ਹੁਣ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਮੁਲਜ਼ਮਾਂ ਨੂੰ ਫੜਨ ਵੇਲੇ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਫਾਈਰਿੰਗ ਵੀ ਹੋਈ ਅਤੇ ਇੱਕ ਮੁਲਾਜ਼ਮ ਅਤੇ ਇੱਕ ਮੁਲਜ਼ਮ ਦੇ ਗੋਲੀ ਵੀ ਲੱਗੀ |

JOIN US ON

Telegram
Sponsored Links by Taboola