ਪੰਜਾਬ ਪੁਲਿਸ ਨੇ ਕੀਤਾ ਬਦਮਾਸ਼ਾਂ ਦਾ ਐਨਕਾਉਂਟਰ, ਲੱਤ 'ਚ ਲੱਗੀ ਗੋਲੀ
ਪੁਲਿਸ ਨੇ ਕੀਤਾ ਚੋਰਾਂ ਦਾ ਐਨਕਾਉਂਟਰ, ਲੱਤ 'ਚ ਲੱਗੀ ਗੋਲੀ|Punjab Police Encounter| ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਕੁੱਝ ਦਿਨ ਪਹਿਲਾਂ ਮੋਬਾਇਲਾ ਦੀ ਦੁਕਾਨ ਉਪਰ ਫਾਈਰਿੰਗ ਕਰਨ ਵਾਲੇ ਨੌਜਵਾਨ ਦੀ ਪਿੰਡ ਮੀਰਕਚਾਣਾ ਵਿਖੇ ਪੁਲਿਸ ਨਾਲ ਹੋਈ ਮੁਠਭੇੜ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗਣ ਦੇ ਕਰਕੇ ਨੌਜਵਾਨ ਹੋਇਆ ਜ਼ਖਮੀ 2 ਨੌਜਵਾਨਾਂ ਨੇ ਦੁਕਾਨਦਾਰ ਦੇ ਕੋਲੋਂ ਮੰਗੀ ਸੀ ਫਿਰੋਤੀ ਇਸਦਾ ਇੱਕ ਸਾਥੀ ਯੁੱਧਵੀਰ ਯੋਧਾ ਪੁਲਿਸ ਵੱਲੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਗਿਰਫ਼ਤਾਰ ਫੜੇ ਗਏ ਨੌਜਵਾਨ ਦੀ ਪਹਿਚਾਣ ਰਵੀ ਮਸੀਹ ਵਾਸੀ ਘੁੰਮਣ ਕਲਾਂ ਨੂੰ ਵਜੋਂ ਹੋਈ ਆ ਜਿਸ ਨੇ ਦੁਕਾਨ ਦੇ ਉੱਪਰ ਫਾਇਰਿੰਗ ਕੀਤੀ ਸੀ। ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਇਹ ਪਿੰਡ ਮੀਰਕਚਾਣਾ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਹੁੰਚਿਆ ਸੀ ਜਦੋਂ ਪੁਲਿਸ ਨੇ ਇੱਸ ਦਾ ਪਿੱਛਾ ਕੀਤਾ ਤਾਂ ਉਸਨੇ ਪੁਲਿਸ ਉੱਪਰ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿੱਚ ਇਹ ਜ਼ਖਮੀ ਹੋ ਗਿਆ