
Punjab Police in Action | ਪੁਲਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ 'ਤੇ ਸ਼ਿਕੰਜਾ |abp sanjha|
Continues below advertisement
Punjab Police in Action | ਪੁਲਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ 'ਤੇ ਸ਼ਿਕੰਜਾ |abp sanjha|
ਤੜਕਸਾਰ ਕੀਤਾ ਪੁਲਿਸ ਨੇ ਮੁਕਤਸਰ ਦੇ ਵੱਖ-ਵੱਖ ਥਾਵਾਂ ਤੇ ਕਾਸੋ ਆਪਰੇਸ਼ਨ
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਖਿਲਾਫ ਮਹਿਮ ਵਿਡੀ ਗਈ ਹੈ। ਜਿਸਦੇ ਚੱਲਦਿਆਂ ਪੁਲਿਸ ਦੀਆਂ ਅਲੱਗ ਅਲੱਗ ਟੁਕੜਿਆਂ ਵੱਲੋਂ ਸਮੇਂ ਸਮੇਂ ਤੇ ਨਸ਼ਾ ਤਸਕਰਾਂ ਅਤੇ ਉਹਨਾਂ ਦੇ ਟਿਕਾਣਿਆਂ ਤੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅੱਜ ਸਤਨਾਮ ਸਿੰਘ ਡੀਐਸਪੀ ਮੁਕਤਸਰ ਅਤੇ ਸ੍ਰੀ ਰਸਪਾਲ ਸਿੰਘ ਡੀਐਸਪੀ ਐਨ.ਡੀ.ਪੀ.ਐਸ ਵੱਲੋਂ ਤਕਰੀਬਨ 200 ਪੁਲਿਸ ਮੁਲਾਜ਼ਮਾਂ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ਜਿਵੇਂ ਕਿ ਚੱਕ ਬੀੜ ਸਰਕਾਰ ਮਾਡਲ ਟਾਊਨ ਗੋਨਿਆਣਾ ਰੋਡ ਵਿਖੇ ਨਸ਼ਾ ਵੇਚਣ ਵਾਲੇ ਤੇ ਜਿਨਾਂ ਤੇ ਪਹਿਲਾਂ ਨਸ਼ੇ ਦੇ ਮੁਕਦਮੇ ਦਰਜ ਹਨ ਉਹਨਾਂ ਦੇ ਘਰਾਂ ਦੇ ਵਿੱਚ ਅਚਨਚੇਤ ਸਰਚ ਕੀਤਾ ਗਿਆ।
Continues below advertisement
Tags :
Punjab Police In Action