Punjab Police Viral Video | ਪੰਜਾਬ ਪੁਲਿਸ ਦੇ ਇਕ ਹੋਰ ਸ਼ਰਾਬੀ ਮੁਲਾਜ਼ਮ ਦੀ ਵੀਡੀਓ ਵਾਇਰਲ

Continues below advertisement

Punjab Police Viral Video | ਪੰਜਾਬ ਪੁਲਿਸ ਦੇ ਇਕ ਹੋਰ ਸ਼ਰਾਬੀ ਮੁਲਾਜ਼ਮ ਦੀ ਵੀਡੀਓ ਵਾਇਰਲ

#Hoshiarpur #Punjabpolice #viralvideo

ਪੰਜਾਬ ਪੁਲਿਸ ਦੇ ਇਕ ਹੋਰ ਸ਼ਰਾਬੀ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਈ ਹੈ
ਜੋ ਘਰੋਂ ਨਿਕਲਿਆ ਤਾਂ ਡਿਊਟੀ ਦੇਣ ਸੀ ਲੇਕਿਨ ਸ਼ਰਾਬ ਦੇ ਨਸ਼ੇ ਚ ਥਾਂ ਥਾਂ ਡਿੱਗਦਾ ਢਹਿੰਦਾ ਨਜ਼ਰ ਆਇਆ
ਤਸਵੀਰਾਂ ਹੁਸ਼ਿਆਰਪੁਰ ਦੀਆਂ ਹਨ
ਜਿਥੋਂ ਲੋਕਾਂ ਨੇ ਸ਼ਰਾਬ ਦੇ ਨਸ਼ੇ ਚ ਧੁੱਤ ਸ਼ਰਾਬੀ ਪੁਲਿਸ ਮੁਲਾਜ਼ਮ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ
ਪੁਲਿਸ ਮੁਲਾਜ਼ਮ ਦੀ ਪਹਿਚਾਣ ਰੂਬੀ ਕੁਮਾਰ ਵਜੋਂ ਹੋਈ ਹੈ
ਵਾਇਰਲ ਵੀਡੀਓ ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਹੈ
ਜਿਸ ਦੀ ਹਾਲਤ ਵੇਖ ਲੋਕ ਉਸਦਾ ਪਤਾ ਠਿਕਾਣਾ ਪੁੱਛ ਰਹੇ ਹਨ
ਲੇਕਿਨ ਸ਼ਰਾਬ ਦੇ ਨਸ਼ੇ ਚ ਮੁਲਜ਼ਮ ਨੂੰ ਕੁਝ ਸਮਝ ਨਹੀਂ ਆ ਰਿਹਾ
ਤੇ ਉਹ ਇੱਧਰ - ਉਧਰ ਜਬਲੀਆਂ ਮਾਰਦਾ ਨਜ਼ਰ ਆਇਆ 


Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

Continues below advertisement

JOIN US ON

Telegram